ਅਬੋਹਰ ਦੇ ਨਸ਼ਾ ਤਸਕਰ ਦੀ ਅਮਰੀਕਾ ‘ਚ ਹੱਤਿਆ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਨੇ ਲਈ ਜ਼ਿੰਮੇਵਾਰੀ

ਅਬੋਹਰ, 24 ਦਸੰਬਰ,ਬੋਲੇ ਪੰਜਾਬ ਬਿਊਰੋ:ਅਮਰੀਕਾ ਦੇ ਕੈਲੀਫੋਰਨੀਆ ਵਿੱਚ ਡਰੱਗਜ਼ ਤਸਕਰੀ ਨਾਲ ਜੁੜੇ ਅਬੋਹਰ ਨਿਵਾਸੀ ਸੁਨੀਲ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨੇ ਸੁਨੀਲ ਯਾਦਵ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।ਦੱਸਣਯੋਗ ਹੈ ਕਿ ਸੁਨੀਲ ਯਾਦਵ ਦੇ ਖਿਲਾਫ਼ ਰਾਜਸਥਾਨ ਦੇ ਜੋਧਪੁਰ ਵਿੱਚ 1 ਕੁਇੰਟਲ 20 ਕਿਲੋ […]

Continue Reading