ਪੰਜਾਬ ਯੂਨੀਵਰਸਿਟੀ ਦੇ ਟੈਕਨੀਕਲ ਸਟਾਫ਼ ਦਾ ਧਰਨਾ ਤੇਜ਼: ਕਾਲੇ ਬਿੱਲੇ ਲਗਾ ਕੇ ਕਰਨਗੇ ਰੋਸ

28 ਅਕਤੂਬਰ ਤੋਂ ਲੈਬ ਦਾ ਮੁਕੰਮਲ ਬਾਈਕਾਟ ਚੰਡੀਗੜ੍ਹ 20 ਅਕਤੂਬਰ ,ਬੋਲੇ ਪੰਜਾਬ ਬਿਊਰੋ ; ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਲੈਬਾਰਟਰੀ ਐਂਡ ਟੈਕਨੀਕਲ ਸਟਾਫ ਐਸੋਸੀਏਸ਼ਨ (ਪਲਟਸਾ) ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਦੇਵ ਪਟਿਆਲ ਅਤੇ ਜਨਰਲ ਸਕੱਤਰ ਡਾ: ਅਰੁਣ ਰੈਨਾ ਨੇ ਦੱਸਿਆ ਕਿ 22 ਅਕਤੂਬਰ […]

Continue Reading