ਵਿਆਹ ਤੋਂ ਵਾਪਸੀ ਦੌਰਾਨ ਬਾਈਕ ਸਮੇਤ ਨਾਲੇ ‘ਚ ਡਿੱਗਿਆ ਪਰਿਵਾਰ, ਦੋ ਬੱਚਿਆਂ ਦੀ ਮੌਤ

ਫਰੀਦਾਬਾਦ, 7 ਮਾਰਚ, ਬੋਲੇ ਪੰਜਾਬ ਬਿਊਰੋ ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦ ਇੱਕ ਪਰਿਵਾਰ ਵਿਆਹ ਤੋਂ ਵਾਪਸੀ ਦੌਰਾਨ ਬਾਈਕ ਸਮੇਤ ਨਾਲੇ ‘ਚ ਜਾ ਡਿੱਗਿਆ। ਇਸ ਹਾਦਸੇ ‘ਚ ਦੋ ਮਾਸੂਮਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਮਾਪਿਆਂ ਸਮੇਤ ਉਨ੍ਹਾਂ ਦੀ ਧੀ ਨੂੰ ਸੁਰੱਖਿਅਤ ਬਚਾ ਲਿਆ ਗਿਆ।ਮਿਲੀ ਜਾਣਕਾਰੀ ਮੁਤਾਬਕ, ਫਰੀਦਾਬਾਦ ਦੇ ਰਾਜੀਵ ਕਾਲੋਨੀ […]

Continue Reading