ਗੋਆ ‘ਚ ਪੈਰਾਗਲਾਈਡਿੰਗ ਦੌਰਾਨ 2 ਲੋਕਾਂ ਦੀ ਮੌਤ, ਟੇਕ ਆਫ ਤੋਂ ਬਾਅਦ ਖਾਈ ‘ਚ ਡਿੱਗ ਗਈ
ਗੋਆ 19 ਜਨਵਰੀ ,ਬੋਲੇ ਪੰਜਾਬ ਬਿਊਰੋ ; ਉੱਤਰੀ ਗੋਆ ‘ਚ ਪੈਰਾਗਲਾਈਡਿੰਗ ਦੌਰਾਨ ਸ਼ਨੀਵਾਰ ਨੂੰ ਇਕ ਔਰਤ ਅਤੇ ਉਸ ਦੇ ਇੰਸਟ੍ਰਕਟਰ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਔਰਤ ਪੁਣੇ ਦੀ ਰਹਿਣ ਵਾਲੀ ਸੀ। ਉਸ ਦੀ ਉਮਰ 27 ਸਾਲ ਸੀ। ਉਸਦਾ ਨਾਮ ਸੀ ਸ਼ਿਵਾਨੀ ਡਬਲ। ਜਦਕਿ ਇੰਸਟ੍ਰਕਟਰ ਨੇਪਾਲ ਦਾ ਰਹਿਣ ਵਾਲਾ ਸੀ। ਉਸਦਾ […]
Continue Reading