ਮੈਡੀਕਲ ਸਟੋਰ ’ਤੇ ਛਾਪੇਮਾਰੀ ਦੌਰਾਨ ਨਸ਼ੀਲੀਆਂ ਦਵਾਈਆਂ ਬਰਾਮਦ

ਮੋਗਾ, 24 ਜਨਵਰੀ,ਬੋਲੇ ਪੰਜਾਬ ਬਿਊਰੋ :ਸਿਹਤ ਵਿਭਾਗ ਦੀ ਡਰੱਗ ਬ੍ਰਾਂਚ ਟੀਮ ਵੱਲੋਂ ਸ਼ਹਿਰ ਵਿਚ ਸਥਿਤ ਗੁਰੂ ਅਮਰਦਾਸ ਮੈਡੀਕਲ ਸਟੋਰ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਇੱਥੇ ਨਾਰਕੋਟਿਕ ਸੈਲ ਟੀਮ ਦੀ ਮੌਜੂਦਗੀ ਵਿੱਚ ਫਲੂਪੈਂਟਿਨ ਦੇ 1200 ਕੈਪਸੂਲ ਬਰਾਮਦ ਕੀਤੇ ਹਨ।ਇਹ ਕੈਪਸੂਲ ਨਸ਼ਾ ਕਰਨ ਵਾਲੇ ਲੋਕ ਨਸ਼ੇ ਲਈ ਵਰਤਣ ਲੱਗ ਪਏ ਹਨ। ਡਰੱਗ ਇੰਸਪੈਕਟਰ ਮੋਗਾ […]

Continue Reading