ਧੁੰਦ ਕਾਰਨ ਕਈ ਵਾਹਨ ਟਕਰਾਏ, 28 ਲੋਕ ਜ਼ਖ਼ਮੀ
ਬੁਲੰਦਸ਼ਹਿਰ, 18 ਦਸੰਬਰ,ਬੋਲੇ ਪੰਜਾਬ ਬਿਊਰੋ :ਬੁਲੰਦਸ਼ਹਿਰ ‘ਚ ਸਟੇਟ ਹਾਈਵੇ ‘ਤੇ ਧੁੰਦ ਕਾਰਨ 20 ਤੋਂ ਜ਼ਿਆਦਾ ਵਾਹਨਾਂ ਦੇ ਆਪਸ ‘ਚ ਟਕਰਾਅ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ 28 ਲੋਕ ਜ਼ਖ਼ਮੀ ਹੋ ਗਏ।ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਦਿੱਲੀ-ਅਲੀਗੜ੍ਹ ਹਾਈਵੇਅ […]
Continue Reading