ਦੋਆਬਾ ਕਾਲਜ ਆਫ਼ ਐਜੂਕੇਸ਼ਨ ਵੱਲੋ 7-ਰੋਜ਼ਾ ਐੱਨ ਐੱਸ ਐੱਸ ਕੈਂਪ ਦਾ ਆਯੋਜਨ
ਮੋਹਾਲੀ 14 ਫਰਵਰੀ ,ਬੋਲੇ ਪੰਜਾਬ ਬਿਊਰੋ :ਦੋਆਬਾ ਕਾਲਜ ਆਫ਼ ਐਜੂਕੇਸ਼ਨ ਵੱਲੋ 7-ਰੋਜ਼ਾ ਐੱਨ ਐੱਸ ਐੱਸ ਕੈਂਪ ਦਾ ਆਯੋਜਨ ਕੀਤਾ ਗਿਆ ।। ਸਮਾਰੋਹ ਦੀ ਸ਼ੁਰੂਆਤ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਵਿਦਿਆਰਥੀ ਭਲਾਈ ਵਿਭਾਗ ਦੀ ਡੀਨ ਸ਼੍ਰੀਮਤੀ ਮੋਨਿੰਦਰ ਪਾਲ ਅਤੇ ਸਕੱਤਰ ਸਥਾਪਨਾ ਮੈਡਮ ਮੰਜੂ ਸ਼ਰਮਾ ਦੁਆਰਾ ਸਮਾਂ ਰੌਸ਼ਨ ਜਗਾਉਣ ਦੀ ਰਸਮ ਨਾਲ ਹੋਈ।ਦੋਆਬਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ […]
Continue Reading