ਗਰਭ ਚ ਸੁਣਦੀਂ ਰਹੀ ਮੈਂ

ਗਰਭ ਚ ਸੁਣਦੀਂ ਰਹੀ ਮੈਂ ਦੁਨੀਆਂ ਤੇ ਆੳਣੋ ਪਹਿਲਾਂਮੇਰੇ ਨਾਲ ਬੀਤੀ ਸੁਣ ਲੋਗਰਭ ਚ ਸੁਣਦੀਂ ਰਹੀ ਮੈਂ।ਨਿੱਤ ਹੁੰਦੀਆਂ ਸੀ ਸਲਾਹਾਂਕਿਤੇ ਫਿਰ ਨਾ ਪੱਥਰ ਜੰਮੀਂਨਿੱਤ ਮਾਂ ਨੂੰ ਪੈਂਦੀਆ ਗਾਲਾਂ।ਵੰਸ਼ ਨੀ ਚੱਲਣਾ ਸਾਡਾਰੋਲਾ ਪੈਂਦਾ ਡਾਅਡਾ।ਕੁੱਖ ਦੇ ਵਿੱਚ ਕੁੜੀ ਮਾਰਕੇਰੱਬ ਤੋਂ ਔਹ ਮੁੰਡਾ ਭਾਲਾਂ।ਪੁੱਤ ਪਹਿਲਾਂ ਕਵੀਲਦਾਰ ਐਫਿਰ ਦੋ -ਦੋ ਕਿਦਾਂ ਪਾਲਾਂ। ਡਾ ਜਸਵੀਰ ਸਿੰਘ ਗਰੇਵਾਲਬਸੰਤ ਨਗਰ, ਹੰਬੜਾਂ ਰੋਡਲੁਧਿਆਣਾ।9814346204

Continue Reading