ਮਹਾਂਕੁੰਭ ‘ਚ ਭਿਆਨਕ ਅੱਗ, 180 ਤੰਬੂ ਸੜ ਕੇ ਸੁਆਹ

ਪ੍ਰਯਾਗਰਾਜ 19 ਜਨਵਰੀ, ਬੋਲੇ ਪੰਜਾਬ ਬਿਊਰੋ :ਕੁੰਭ ਮੇਲੇ ਤੇ ਗੈਸ ਸਿਲੰਡਰ ਫਟਣ ਨਾਲ ਹੋਏ ਵੱਡੇ ਧਮਾਕੇ ਬਾਅਦ ਸ਼ਾਸਤਰੀ ਪੁਲ ਨੇੜੇ ਸੈਕਟਰ 19 ਵਿੱਚ ਗੀਤਾ ਪ੍ਰੈਸ ਦੇ ਡੇਰੇ ਵਿੱਚ ਪ੍ਰਯਾਗਰਾਜ ‘ਚ ਮਹਾਕੁੰਭ ਦੇ ਮੇਲਾ ਖੇਤਰ ‘ਚ ਅੱਗ ਲੱਗ ਗਈ। ਅੱਗ ਨਾਲ ਗੀਤਾ ਪ੍ਰੈਸ ਦੀਆਂ 180 ਝੌਂਪੜੀਆਂ ਸੜ ਗਈਆਂ।ਅਧਿਕਾਰੀਆਂ ਮੁਤਾਬਕ ਖਾਣਾ ਪਕਾਉਂਦੇ ਸਮੇਂ ਸਿਲੰਡਰ ਫਟ ਗਿਆ। ਇਸ […]

Continue Reading