ਜੁਝਾਰੂ ਤੇ ਇੰਨਕਲਾਬੀ ਕਵੀ-ਅਵਤਾਰ ਸਿੰਘ ਪਾਸ਼ ਨੂੰ ਯਾਦ ਕਰਦਿਆਂ
ਸਭ ਤੋਂ ਖਤਰਨਾਕ ਹੁੰਦਾ ਹੈ,ਸਾਡੇ ਸੁਪਨਿਆਂ ਦਾ ਮਰ ਜਾਣਾ……. ——————————————————————- ਅਵਤਾਰ ਸਿੰਘ ਪਾਸ਼ ਇਕ ਜਝਾਰੂ ਤੇ ਇਨੰਕਲਾਬੀ ਕਵੀ ਸੀ। ਜਿਸ ਨੇ ਇੱਕ ਸਧਾਰਨ ਪਰਵਾਰ ਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ ਜੋ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ।ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਲੇਮ ਦੀ ਧਰਤੀ ਤੇ ਉੱਗੇ ਇਸ […]
Continue Reading