ਮੋਹਾਲੀ ਵਿੱਚ ਸੀ.ਸੀ. ਟੀਵੀ ਕੈਮਰੇ ਚਾਲੂ ਕੀਤੇ ਜਾਣ ਲਈ ਕੁਲਵੰਤ ਸਿੰਘ ਵਧਾਈ ਦੇ ਪਾਤਰ : ਫੂਲਰਾਜ ਸਿੰਘ
ਫੂਲਰਾਜ ਸਿੰਘ ਨੇ ਕਿਹਾ : ਟਰੈਫਿਕ ਲਾਈਟਾਂ ਤੇ ਜੈਬਰਾ ਕਰੋਸਿੰਗ ਨੂੰ ਲਗਾਇਆ ਜਾਵੇ ਸੁਚਾਰੂ ਢੰਗ ਨਾਲ ਮੋਹਾਲੀ 10 ਮਾਰਚ,ਬੋਲੇ ਪੰਜਾਬ ਬਿਊਰੋ : ਮੋਹਾਲੀ ਦੇ ਵਾਸ਼ਿੰਦਿਆਂ ਦੀ ਸੁਰੱਖਿਆ ਦੇ ਲਈ ਅਤੇ ਚੋਰੀਆਂ ਨੂੰ ਰੋਕੇ ਜਾਣ ਦੇ ਲਈ ਸ਼ਹਿਰ ਦੇ ਵਿੱਚ ਸੀ.ਸੀ. ਟੀਵੀ ਕੈਮਰਿਆਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਲੱਗਣ ਦੇ ਨਾਲ ਮੋਹਾਲੀ ਵਾਸੀਆਂ ਦੀ […]
Continue Reading