ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਅਕਾਦਮਿਕ ਸੈਸ਼ਨ-2024 ਲਈ ਵਾਈਟ ਕੋਟ ਸਮਾਰੋਹ ਦਾ ਆਯੋਜਨ
ਮੰਡੀ ਗੋਬਿੰਦਗੜ੍ਹ,20 ਦਸੰਬਰ, ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ 2024 ਦੇ ਨਵੇਂ ਦਾਖਲ ਹੋਏ ਬੈਚ ਨੂੰ ਰਸਮੀ ਤੌਰ ’ਤੇ ਮੈਡੀਕਲ ਭਾਈਚਾਰੇ ਵਿੱਚ ਸ਼ਾਮਲ ਕਰਨ ਲਈ ਇੱਕ ਵਾਈਟ ਕੋਟ ਸਮਾਰੋਹ ਕਰਵਾਇਆ ਗਿਆ।ਸਮਾਰੋਹ ਦੇ ਮੁੱਖ ਮਹਿਮਾਨ ਡਾ: ਪੁਨੀਤ ਗਿਰਧਰ, ਸੰਯੁਕਤ ਨਿਰਦੇਸ਼ਕ ਖੋਜ ਅਤੇ ਮੈਡੀਕਲ ਸਿੱਖਿਆ ਅਤੇ ਪੰਜਾਬ ਡੈਂਟਲ ਕੌਂਸਲ ਦੇ ਰਜਿਸਟਰਾਰ ਸਨ। […]
Continue Reading