ਆਪਾਂ ਕੀ ਲੈਣਾ ਐ ਯਾਰ !
ਪਦਾਰਥਵਾਦੀ ਯੁੱਗ ਨੇ ਮਨੁੱਖ ਦਾ ਨਿੱਜੀਕਰਨ ਕਰ ਦਿੱਤਾ ਹੈ। ਉਹ ਹੁਣ ਲੋਕ ਸੇਵਾ ਲਈ ਨਹੀਂ ਸਗੋਂ ਆਪਣੀ ਸੇਵਾ ਕਰਨ ਤੇ ਕਰਵਾਉਣ ਲਈ ਸੋਚਦਾ ਹੈ। ਹਰ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ। ਉਹ ਆਪਣੇ ਆਪ ਸਹੇੜੇ ਦੁੱਖਾਂ ਤੋਂ ਨਿਜ਼ਾਤ ਪਾਉਣ ਲਈ ਕਦੇ ਡਾਕਟਰਾਂ ਕੋਲ, ਕਦੇ ਡੇਰਿਆਂ ਵਿੱਚ, ਕਦੇ ਕੋਰਟ ਕਚਹਿਰੀਆਂ ਵਿੱਚ ਭਟਕਦਾ ਫਿਰਦਾ ਹੈ। […]
Continue Reading