ਨੌਜਵਾਨਾਂ ਲਈ ਕਿੱਤਾ ਮੁਖੀ ਕੋਰਸ ਤੇ ਸਵੈ ਰੁਜ਼ਗਾਰ ਲਈ ਸਬਸਿਡੀ ਦੀ ਲੋੜ !
ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਵਕਤ ਦੇਸ਼ ਦੀ ਕੁੱਲ ਵੱਸੋਂ 43 ਕਰੋੜ ਤੇ ਬੇਰੁਜ਼ਗਾਰੀ ਦਾ ਅੰਕੜਾ ਇਕ ਕਰੋੜ ਤੋਂ ਹੇਠਾਂ ਸੀ। ਜੋ 77 ਸਾਲਾਂ ਚ ਲਗਾਤਾਰ ਵਧਦਾ ਚਲਾ ਗਿਆ।ਭਾਰਤੀ ਆਰਥਿਕਤਾ ਸਬੰਧੀ ਨਿਗਰਾਨ ਕੇਂਦਰ ਅਨੁਸਾਰ ਦਸੰਬਰ 2021 ਵਿਚ ਭਾਰਤ ਵਿਚ 5.3 ਕਰੋੜ ਲੋਕ ਬੇਰੁਜ਼ਗਾਰ ਸਨ ।ਪਰ ਇਸ ਵਿਚ ਸਿਰਫ਼ ਉਹ ਲੋਕ ਸ਼ਾਮਲ ਕੀਤੇ ਗਏ ਜਿਹੜੇ ਪੜ੍ਹੇ-ਲਿਖੇ […]
Continue Reading