ਪਤੀ ਪਤਨੀ ਇੱਕ ਦੂਜੇ ਦਾ ਰੱਖਣ ਖ਼ਿਆਲ ਤਾਂ ਮੋਹ ਦੀਆਂ ਤੰਦਾਂ ਹੋਣਗੀਆਂ ਮਜ਼ਬੂਤ
ਅੱਜ ਦੇ ਕਮਰਸ਼ੀਅਲ ਯੁੱਗ ਦੀ ਭੱਜ ਦੌੜ ਚ ਜਿੱਥੇ ਪਤੀ ਦਾ ਪਤਨੀ ਨਾਲ ਕੰਮਕਾਰ ਚ ਹੱਥ ਵਟਾਉਣਾ ਜਰੂਰੀ ਹੈ।ਉਥੇ ਪਤਨੀ ਨੂੰ ਵੀ ਆਪਣੇ ਪਤੀ ਦੀਆਂ ਭਾਵਨਾਵਾਂ ਦਾ ਹਰ ਪੱਖੋਂ ਖ਼ਿਆਲ ਰੱਖਣਾ ਬਣਦਾ ਹੈ ਤਾਂ ਜੋ ਗ੍ਰਹਿਸਥੀ ਜੀਵਨ ਦੀ ਗੱਡੀ ਸੁਖਾਂਵੇ ਪਲ਼ਾਂ ਚ ਚੱਲਦੀ ਜਾਵੇ।ਸੋ ਪਤਨੀ ਨੂੰ ਆਪਣੇ ਪਤੀ ਦੀ ਪਸੰਦ ਨਾ ਪਸੰਦ ਪਤਾ ਹੋਣੀ ਚਾਹੀਦੀ […]
Continue Reading