ਮੈਕਮਾ ਐਕਸਪੋ 13 ਤੋਂ 16 ਦਸੰਬਰ ਤੱਕ ਚੱਲੇਗੀ
ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਤ ਹੋਏਗੀ ਚੰਡੀਗੜ੍ਹ, 7 ਦਸੰਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ): ਭਾਰਤ ਦੀ ਮਸ਼ੀਨ ਟੂਲਸ ਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ‘ਮੈਕਮਾ ਐਕਸਪੋ 2024’ ਦਸੰਬਰ 13 ਤੋਂ 16 ਤੱਕ ਪਰੇਡ ਗਰਾਉਂਡ, ਸੈਕਟਰ 17, ਚੰਡੀਗੜ੍ਹ ਵਿਖੇ ਲਗਾਈ ਜਾ ਰਹੀ ਹੈ।ਪ੍ਰੈੱਸ ਕਲੱਬ, ਚੰਡੀਗੜ੍ਹ ਵਿੱਚਪ੍ਰੈੱਸ ਕਾਨਫਰੰਸ ਦੌਰਾਨ ਕਰਮਜੀਤ ਸਿੰਘ, ਮੈਨੇਜਿੰਗ ਡਾਇਰੈਕਟਰ ਤੇ ਚਰਨ ਸਿੰਘ ਡਾਇਰੈਕਟਰ ਫਾਰਚਿਊਨ ਐਗਜ਼ੀਬੀਟਰਜ਼ […]
Continue Reading