ਆਰ.ਟੀ.ਈ. ਐਕਟ 2009 ਸਮਾਜਿਕ ਅਸਮਾਨਤਾਵਾਂ ਤੇ ਅੰਕੁਸ਼ ਲਗਾ ਕੇ ਸਮਾਨਤਾ (ਇਕਵੈਲਿਟੀ) ਅਤੇ ਭਾਈਚਾਰਕ ਸਾਂਝ (ਫ੍ਰੇਟਰਨਿਟੀ) ਨੂੰ ਕਰੇਗਾ ਮਜ਼ਬੂਤ : ਡਾ. ਰਾਜੂ
ਡਾ. ਜਗਮੋਹਨ ਸਿੰਘ ਰਾਜੂ ਦੇ ਅਣਥੱਕ ਯਤਨਾਂ ਸਦਕਾ, ਦਲਿਤ, ਪਿਛੜੇ ਅਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਾਈ ਕੋਰਟ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਹੋਈ। ਚੰਡੀਗੜ੍ਹ 26 ਫਰਵਰੀ ,ਬੋਲੇ ਪੰਜਾਬ ਬਿਊਰੋ : ਸਮਾਜਿਕ ਨਿਆਂ ਅਤੇ ਸਿੱਖਿਆ ਸੁਧਾਰਾਂ ਲਈ ਇੱਕ ਵੱਡੀ ਜਿੱਤ ਦੇ ਤੌਰ ‘ਤੇ, ਡਾ. ਜਗਮੋਹਨ ਸਿੰਘ ਰਾਜੂ ਦੀ ਨਿਰੰਤਰ ਮਿਹਨਤ ਨੇ […]
Continue Reading