ਜੀਵਨ ਚ ਬਦਲਾਅ ਦਾ ਸੁਨੇਹਾ ਦਿੰਦਾ ਹੈ,ਬਸੰਤ ਪੰਚਮੀ ਦਾ ਤਿਉਹਾਰ
ਮੌਸਮ ਦੇ ਖ਼ੂਬਸੂਰਤ ਪਰਿਵਰਤਨ ਦਾ ਨਾਮ ਹੈ ਬਸੰਤ। ਇਹ ਰੁੱਤ ਮਾਨਵਤਾ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ।ਦੇਸ਼ ਅੰਦਰ ਪੂਰੇ ਵਰ੍ਹੇ ਚ ਛੇ ਰੁੱਤਾਂ ਆਉਂਦੀਆਂ ਹਨ। ਜਿਸ ਵਿਚੋਂ ਬਸੰਤ ਰੁੱਤ ਨੂੰ ਸਭ ਤੋ ਸਰਬੋਤਮ ਤੇ ਰੁੱਤਾਂ ਦਾ ਰਾਜਾ ਆਖਿਆ ਗਿਆ ਹੈ।ਜਿਸ ਦੀ ਵਜ੍ਹਾ ਇਹ ਹੈ ਕੇ ਇਹ ਸਭ ਤੋ ਸੁਹਾਵਣੀ ਤੇ ਬਦਲਾਅ ਵਾਲੀ ਹੁੰਦੀ ਹੈ।ਕਿਉਂਕਿ ਜਨਵਰੀ ਦੇ ਅੰਤ ਚ […]
Continue Reading