ਬਠਿੰਡਾ ‘ਚ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ, ਘਟਨਾ ਸਮੇਂ ਘਰ ‘ਚ ਇਕੱਲਾ ਸੀ

ਬਠਿੰਡਾ 15 ਮਾਰਚ ,ਬੋਲੇ ਪੰਜਾਬ ਬਿਊਰੋ : ਬਠਿੰਡਾ ‘ਚ ਇਕ ਨੌਜਵਾਨ ਨੇ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਗਣੇਸ਼ ਬਸਤੀ ‘ਚ ਵਾਪਰੀ। ਮ੍ਰਿਤਕ ਦੀ ਪਛਾਣ 26 ਸਾਲਾ ਮਸਾਲਾ ਕਾਰੀਗਰ ਰਵੀ ਵਜੋਂ ਹੋਈ ਹੈ। ਰਵੀ ਰਾਮ ਗਲੀ ਨੰਬਰ 11 ਗਣੇਸ਼ ਬਸਤੀ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਸਾਲੇ ਦੀਪੂ ਨੇ ਦੱਸਿਆ […]

Continue Reading