ਗੁਰਪਤਵੰਤ ਪੰਨੂ ਨੂੰ ਫੜ ਕੇ ਪਟਿਆਲੇ ਜੇਲ੍ਹ ‘ਚ ਸੁੱਟਾਂਗੇ: ਮਨਦੀਪ ਸਿੱਧੂ
ਪਟਿਆਲਾ 26 ਜਨਵਰੀ ,ਬੋਲੇ ਪੰਜਾਬ ਬਿਊਰੋ : ਪਟਿਆਲਾ ਵਿਖੇ ਅੱਜ ਸੀਐੱਮ ਭਗਵੰਤ ਮਾਨ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ, ਪਰ ਉਸ ਤੋਂ ਪਹਿਲਾਂ ਹੀ ਅਮਰੀਕਾ ਵਿੱਚ ਬੈਠੇ ਵੱਖਵਾਦੀ ਗੁਰਪਤਵੰਤ ਪੰਨੂ ਦੇ ਵੱਲੋਂ ਸੀਐੱਮ ਪੰਜਾਬ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਨੂ ਦੀਆਂ ਧਮਕੀਆਂ ਤੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਵੱਡਾ ਦਾਅਵਾ ਠੋਕਿਆ ਹੈ। […]
Continue Reading