ਚੰਗੇ ਨਤੀਜੇ ਲਈ ਪੇਪਰਾਂ ਵਕਤ ਦਿਓ ਖ਼ਾਸ ਤਵੱਜੋਂ !
ਪੇਪਰ ਸ਼ੁਰੂ ਹੋ ਚੁੱਕੇ ਹਨ।ਬੱਚਿਆਂ ਨੂੰ ਪੇਪਰ ਲਈ ਤਿਆਰ ਕਰਨਾ ਮਾਂ ਪਿਉ ਦਾ ਫਰਜ਼ ਹੈ।ਜੇਕਰ ਮਾਂ ਪਿਉ ਪੇਪਰਾਂ ਦੌਰਾਨ ਬੱਚਿਆਂ ਵੱਲ ਤਵੱਜੋਂ ਨਹੀਂ ਦੇਣਗੇ ਜਾਂ ਅਵੇਸਲੇ ਰਹਿਣਗੇ ਤਾਂ ਚੰਗੇ ਨਤੀਜਿਆਂ ਦੀ ਆਸ ਰੱਖਣਾ ਫ਼ਜ਼ੂਲ ਹੈ।ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪ੍ਰੀਖਿਆ ਲਈ ਪੂਰੀ ਕਿੱਟ ਜੋ ਪੇਪਰ ਵਾਸਤੇ ਲੋੜੀਂਦੀ ਹੈ ਜਿਸ ਵਿਚ ਪੈਨ ਤੇ […]
Continue Reading