ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ,ਪਰ ਪੈਂਡਾ ਟੇਢਾ !
ਭਾਜਪਾ ਦਿੱਲੀ ਚ 70 ਚੋ 48 ਸੀਟਾਂ ਹਾਸਲ ਕਰਕੇ 27 ਵਰ੍ਹਿਆਂ ਪਿੱਛੋਂ ਦਿੱਲੀ ਵਾਲਿਆਂ ਦਾ ਦਿਲ ਜਿੱਤਣ ਚ ਕਾਮਯਾਬ ਰਹੀ ਹੈ।ਜਿਸ ਨਾਲ ਭਾਜਪਾ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਨਜ਼ਰ ਆ ਰਹੇ ਹਨ।ਉਸ ਨੂੰ ਲੱਗਦਾ ਹੈ ਜਿਵੇਂ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਧੋਬੀ ਪਟਕਾ ਮਾਰਿਆ ਹੈ ਠੀਕ ਇਸੇ ਤਰਾਂ ਪੰਜਾਬ ਚ ਵੀ ਆਮ ਆਦਮੀ ਪਾਰਟੀ […]
Continue Reading