ਛੱਤ ਬੀੜ ਚਿੜੀਆ ਘਰ ਦੇ ਨਾਲ ਚੱਲ ਰਹੀ ਗੈਰਕਾਨੂੰਨੀ ਮਾਇੰਨਿੰਗ ਦੀ ਸ਼ਿਕਾਇਤ ਮੁੱਖਮੰਤਰੀ ਨੂੰ ਕੀਤੀ – ਮਾਨਿਕ ਗੋਇਲ
ਸੈਂਕੜੇ ਟਿੱਪਰਾਂ ਅਤੇ ਦਰਜਨਾਂ ਪੋਕਲੇਨਾਂ ਨਾਲ ਹਰ ਰੋਜ ਲੱਖਾਂ ਦਾ ਰੇਤਾ ਜਾ ਰਿਹਾ ਹੈ ਲੁੱਟਿਆ, ਵਾਤਾਵਰਣ- ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ – ਗੋਇਲ ਗੈਰਕਾਨੂੰਨੀ ਮਾਇਨਿੰਗ ਦੇ ਨਾਲ ਨਾਲ ਵਾਤਾਵਰਣ ਜੰਗਲੀ ਜੀਵਣ ਦੇ ਨਿਯਮਾ ਅਤੇ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ ਨੂੰ ਵੀ ਕੀਤਾ ਜਾ ਰਿਹਾ ਅੱਖੋ ਪਰੋਖੇ ਚੰਡੀਗੜ੍ਹ 6 ਫਰਵਰੀ ,ਬੋਲੇ ਪੰਜਾਬ […]
Continue Reading