ਕੰਪਿਊਟਰ ਅਧਿਆਪਕਾਂ ਦਾ ਮਸਲਾ ਕਦੋਂ ਹੱਲ ਹੋਵੇਗਾ ?
ਪੰਜਾਬ ਸਰਕਾਰ ਵੱਲੋ ਵਿਧਾਨ ਸਭਾ ਚ 2024-25ਲਈ ਕੁੱਲ 2,04,918ਕਰੋੜ ਦੇ ਪੇਸ਼ ਕੀਤੇ ਬਜਟ ਚ ਸਿਖਿਆ ਚ ਸੁਧਾਰ ਲਈ ਵੱਡਾ ਕਦਮ ਪੁਟਿਆ ਗਿਆ ਹੈ ।ਕਿਉਕਿ ਸਰਕਾਰ ਵੱਲੋ ਸਿਖਿਆ ਵਾਸਤੇ ਕੁੱਲ 16,987ਕਰੋੜ ਦਾ ਬਜਟ ਰੱਖਿਆ ਗਿਆ ਹੈ।ਇਸ ਤੋ ਬਿਨਾ ਸਰਕਾਰ ਵੱਲੋਂ117ਵਿਧਾਨ ਸਭਾ ਹਲਕਿਆਂ ਚ117 ਸਕੂਲ ਆਫ ਐਮੀਨੈਂਸ ਖੋਲੇ ਜਾਣ ਦਾ ਫੈਸਲਾ ਵੀ ਕੀਤਾ ਗਿਆ।ਇਸ ਦੇ ਨਾਲ ਹੀ […]
Continue Reading