15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਲਈ ਕ੍ਰਿਕਟ ਟ੍ਰਾਇਲ 17 ਫਰਵਰੀ ਨੂੰ
ਅੰਡਰ-23 ਸਾਲ ਦੇ ਪੁਰਸ਼ਾਂ ਲਈ 18 ਫਰਵਰੀ ਨੂੰ 15 ਫਰਵਰੀ , ਮੋਹਾਲੀ ,ਬੋਲੇ ਪੰਜਾਬ ਬਿਊਰੋ : 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਲਈ ਕ੍ਰਿਕਟ ਟ੍ਰਾਇਲ 17 ਫਰਵਰੀ 2025 ਨੂੰ ਪੀਸੀਏ ਸਟੇਡੀਅਮ ਦੇ ਪਿੱਛੇ ਡੀਸੀਏਐਮ ਗਰਾਊਂਡ, ਫੇਜ਼ 9 ਵਿਖੇ ਦੁਪਹਿਰ 1:30 ਵਜੇ ਸ਼ੁਰੂ ਹੋਣ ਵਾਲੇ ਜ਼ਿਲ੍ਹਾ ਟੂਰਨਾਮੈਂਟਾਂ ਲਈ ਕ੍ਰਿਕਟ ਟਰਾਇਲ ਕਰਵਾਏਗੀ। ਇਹ ਜਾਣਕਾਰੀ […]
Continue Reading