ਪੰਜਾਬ ਰੋਡਵੇਜ਼ ਦਾ ਟਾਇਰ ਫਟਣ ਕਾਰਨ ਔਰਤਾਂ ਦੀਆਂ ਲੱਤਾਂ ਟੁੱਟੀਆਂ
ਦਸੂਹਾ, 21 ਜਨਵਰੀ,ਬੋਲੇ ਪੰਜਾਬ ਬਿਊਰੋ :ਬੀਤੇ ਕੱਲ੍ਹ ਸ਼ਾਮੀਂ ਕਰੀਬ 7:30 ਵਜੇ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬਸ ਦਾ ਟਾਇਰ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਨੇੜੇ ਫਟ ਗਿਆ। ਇਸ ਕਾਰਨ ਬਸ ਦੀਆਂ ਅਗਲੀਆਂ ਸੀਟਾਂ ਤੇ ਬੈਠੀਆਂ 2 ਮਹਿਲਾਵਾਂ ਦੀ ਇੱਕ-ਇੱਕ ਲੱਤ ਟੁੱਟ ਗਈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ।ਜਾਣਕਾਰੀ ਮੁਤਾਬਕ, […]
Continue Reading