ਐਥਲੀਟ ਦੂਤੀ ਚੰਦ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ
ਨਵੀਂ ਦਿੱਲੀ 13 ਦਸੰਬਰ ,ਬੋਲੇ ਪੰਜਾਬ ਬਿਊਰੋ ; ਐਥਲੀਟ ਦੂਤੀ ਚੰਦ ਦੀ ਕਾਰ ਕਟਕ ਜ਼ਿਲ੍ਹੇ ਦੇ ਓਐਮਪੀ ਚੌਕ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਦੂਤੀ ਚੰਦ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਖਿਡਾਰੀ ਸੁਰੱਖਿਅਤ ਹੈ। ਹਾਲਾਂਕਿ ਉਸ ਦੀ ਕਾਰ ਨੁਕਸਾਨੀ ਗਈ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ […]
Continue Reading