ਪਾਕਿਸਤਾਨੀ ਫੌਜ ਨੇ 16 ਅੱਤਵਾਦੀ ਕੀਤੇ ਢੇਰ

ਇਸਲਾਮਾਬਾਦ, 24 ਮਾਰਚ,ਬੋਲੇ ਪੰਜਾਬ ਬਿਊਰੋ :ਪਾਕਿਸਤਾਨੀ ਫੌਜ ਨੇ ਅਫਗਾਨਿਸਤਾਨ ਨਾਲ ਲੱਗਦੀ ਪੱਛਮੀ ਸਰਹੱਦ ’ਤੇ ਅੱਤਵਾਦੀਆਂ ਵਿਰੁੱਧ ਇੱਕ ਵੱਡਾ ਆਪ੍ਰੇਸ਼ਨ ਚਲਾਉਂਦੇ ਹੋਏ 16 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਜਾਣਕਾਰੀ ਮੁਤਾਬਕ ਉੱਤਰੀ ਵਜ਼ੀਰਿਸਤਾਨ ’ਚ 22-23 ਮਾਰਚ ਦੀ ਰਾਤ ਦੌਰਾਨ ਇਹ ਮੁਕਾਬਲਾ ਹੋਇਆ।ਫੌਜੀ ਬਿਆਨ ਮੁਤਾਬਕ, ਅੱਤਵਾਦੀ ਪਾਕਿਸਤਾਨੀ ਜ਼ਮੀਨ ’ਚ ਘੁਸਪੈਠ ਦੀ ਕੋਸ਼ਿਸ਼ […]

Continue Reading