ਡਾਕਟਰ ਮਨਮੋਹਨ ਸਿੰਘ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ
ਨਵੀਂ ਦਿੱਲੀ, 27 ਦਸੰਬਰ,ਬੋਲੇ ਪੰਜਾਬ ਬਿਊਰੋ :ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਅੱਜ ਸ਼ਨਿਚਰਵਾਰ ਨੂੰ ਪੂਰੇ ਰਾਜਸੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਅੰਤਿਮ ਸਸਕਾਰ ਦਿਲ੍ਹੀ ਦੇ ਨਿਗਮਬੋਧ ਘਾਟ ’ਚ ਸਵੇਰੇ 11:45 ਵਜੇ ਕੀਤਾ ਜਾਵੇਗਾ।ਸਨਮਾਨਿਤ ਅਤੀਤ ਵਾਲੇ ਡਾਕਟਰ ਸਿੰਘ ਦੇ ਦੇਹਾਂਤ ਨਾਲ ਦੇਸ਼ ਵਿਚ ਸ਼ੋਕ ਦੀ ਲਹਿਰ ਹੈ। ਅੰਤਿਮ ਸਸਕਾਰ ਮੌਕੇ ਕਈ ਪ੍ਰਮੁੱਖ ਰਾਜਸੀ […]
Continue Reading