ਲੁਟੇਰਿਆਂ ਨੇ ਦੁਕਾਨਦਾਰ ਅਧਿਆਪਕ ਨੂੰ ਮਾਰੀ ਗੋਲ਼ੀ, ਹਾਲਤ ਗੰਭੀਰ
ਗੁਰਦਾਸਪੁਰ, 18 ਮਾਰਚ,ਬੋਲੇ ਪੰਜਾਬ ਬਿਊਰੋ ;ਪੁਲਿਸ ਸਟੇਸ਼ਨ ਕਾਹਨੂੰਵਾਨ ਦੇ ਸਠਿਆਲੀ ਪੁਲ਼ ’ਤੇ ਦੋ ਲੁਟੇਰਿਆਂ ਨੇ ਇੱਕ ਇਲੈਕਟ੍ਰਾਨਿਕ ਦੁਕਾਨ ਚਲਾਉਣ ਵਾਲੇ ਅਧਿਆਪਕ ਉੱਪਰ ਗੋਲ਼ੀ ਚਲਾ ਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਸੋਮਵਾਰ ਸ਼ਾਮ ਵਾਪਰੀ। ਦੋ ਲੁਟੇਰੇ ਮੂੰਹ ਬੰਨ੍ਹ ਕੇ ਦੁਕਾਨ ’ਚ ਵੜੇ ਅਤੇ ਲੁੱਟ ਦੀ ਕੋਸ਼ਿਸ਼ ਦੌਰਾਨ ਦੁਕਾਨ ਮਾਲਕ ਇਕਬਾਲ ਸਿੰਘ ਨੇ ਵਿਰੋਧ ਕੀਤਾ। ਹੱਥੋਪਾਈ […]
Continue Reading