ਭਾਜਪਾ ਨੇਤਾ ਨੂੰ ਮਾਰਨ ਜਾ ਰਹੇ ਸ਼ੂਟਰ ਦਾ ਐਨਕਾਊਂਟਰ

ਕੈਥਲ਼ 14 ਮਾਰਚ ,ਬੋਲੇ ਪੰਜਾਬ ਬਿਊਰੋ : ਹਰਿਆਣਾ ਦੇ ਕੈਥਲ ‘ਚ ਸ਼ੁੱਕਰਵਾਰ ਸਵੇਰੇ ਇੱਕ ਭਾਜਪਾ ਨੇਤਾ ਨੂੰ ਮਾਰਨ ਜਾ ਰਹੇ ਸ਼ੂਟਰ ਦਾ ਪੁਲਿਸ ਨੇ ਐਨਕਾਊਂਟਰ ਕੀਤਾ। ਬਦਮਾਸ਼ ਦੀ ਪਛਾਣ ਅਨੂਪ ਉਰਫ ਫੈਜ਼ਲ ਵਾਸੀ ਚੁਡਾਨੀ, ਝੱਜਰ ਵਜੋਂ ਹੋਈ ਹੈ। 7 ਮਾਰਚ ਨੂੰ ਫੈਜ਼ਲ ਨੇ ਪੁੰਡਰੀ ਦੇ ਭਾਜਪਾ ਆਗੂ ਵਿਨੋਦ ਬਾਂਸਲ ਅਤੇ ਉਸ ਦੇ ਭਰਾ ਬਲਰਾਜ ਬਾਂਸਲ […]

Continue Reading