ਕਰਨ ਔਜਲਾ ਲਾਈਵ ਸ਼ੋਅ ਨਾਲ ਪ੍ਰਸ਼ੰਸਕਾਂ ਦਾ ਮੋਹ ਲਿਆ ਮਨ, ਵੱਡੀ ਗਿਣਤੀ ‘ਚ ਪਹੁੰਚੇ ਲੋਕ
ਚੰਡੀਗੜ੍ਹ, 17ਦਸੰਬਰ,ਬੋਲੇ ਪੰਜਾਬ ਬਿਊਰੋ : ਫਿਲਮ ‘ਬੈਡ ਨਿਊਜ਼’ ਦੇ ਗੀਤ ਤੌਬਾ-ਤੌਬਾ ਨਾਲ ਮਸ਼ਹੂਰ ਹੋਏ ਗਾਇਕ ਕਰਨ ਔਜਲਾ ਨੇ ਐਤਵਾਰ ਰਾਤ ਏਅਰੀਆ ਮਾਲ ਵਿਖੇ ਆਪਣੇ ਲਾਈਵ ਸ਼ੋਅ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ। ਪ੍ਰਸ਼ੰਸਕ ਘੰਟਿਆਂਬੱਧੀ ਉਸ ਦੇ ਗੀਤਾਂ ‘ਤੇ ਨੱਚਦੇ ਰਹੇ।ਪ੍ਰਸ਼ੰਸਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਕਰਨ ਔਜਲਾ ਦਾ ਸ਼ੋਅ ਮੰਗਲਵਾਰ ਨੂੰ ਵੀ ਏਅਰੀਆ ਮਾਲ ਵਿੱਚ ਆਯੋਜਿਤ […]
Continue Reading