ਲੋਕਤੰਤਰ ਦੇ ਚੌਥਾ ਥੰਮ ਪੰਜਾਬ ਦੇ ਪੱਤਰਕਾਰ ਦਿੱਲੀ ਪੁਲਿਸ ਨੇ ਰਾਤ ਭਰ ਬਣਾਏ ਬੰਦੀ
ਨਵੀਂ ਦਿੱਲੀ 2 ਫਰਵਰੀ ,ਬੋਲੇ ਪੰਜਾਬ ਬਿਊਰੋ : ਦਿੱਲੀ ਸਟੇਟ ਦੀਆਂ ਜਨਰਲ ਚੋਣਾਂ 5 ਜਨਵਰੀ ਨੂੰ ਹੋ ਰਹੀਆਂ ਹਨ , ਜਿਸ ਕਾਰਨ ਭਾਰਤੀ ਚੋਣ ਕਮਿਸ਼ਨ ਦੇ ਅਧੀਨ ਦਿੱਲੀ ਪੁਲਿਸ ਸਮੇਤ ਸਾਰੀ ਸਰਕਾਰੀ ਮਸ਼ੀਨਰੀ ਹੈ । ਪਿਛਲੇ ਤਿੰਨ ਦਿਨ ਤੋਂ ਲਗਾਤਾਰ ਦਿੱਲੀ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਦੀ ਲਗਾਤਾਰ ਰਿਪੋਰਟਿੰਗ […]
Continue Reading