ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਪਾਵਰ ਇੰਜਨੀਅਰਾਂ ਨੂੰ “ਪਾਰਟੀ ਫੰਡ” ਲਈ ਮਜਬੂਰ ਕਰਨ ਦੀ ਅਲੋਚਨਾ ਚੰਡੀਗੜ੍ਹ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।ਉਨ੍ਹਾਂ ਲਿਖਿਆ ਕਿ ਪਾਵਰ ਇੰਜਨੀਅਰਾਂ ਦੀ ਇੱਕ ਪੇਸ਼ੇਵਰ ਸੰਸਥਾ ਹੋਣ ਦੇ ਨਾਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਇੱਕ ਮਹੱਤਵਪੂਰਨ ਮੁੱਦੇ ਨੂੰ ਤੁਹਾਡੇ ਤੁਰੰਤ ਧਿਆਨ ਵਿੱਚ ਲਿਆਈਏ ਜੋ ਪਾਵਰ ਸੈਕਟਰ ਦੀ […]
Continue Reading