ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁਲਜ਼ਮ ਅਕਾਸ਼ਦੀਪ ਸਿੰਘ ਉੱਤੇ ਲਗਾਈ ਦੇਸ਼ਧ੍ਰੋਹ ਦੀ ਧਾਰਾ
ਅੰਮ੍ਰਿਤਸਰ, 1 ਜਨਵਰੀ,ਬੋਲੇ ਪੰਜਾਬ ਬਿਊਰੋ :ਅੰਮ੍ਰਿਤਸਰ ਵਿੱਚ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਉੱਤੇ ਐਕਸ਼ਨ ਲੈਂਦਿਆਂ ਮੁਲਜ਼ਮ ਅਕਾਸ਼ਦੀਪ ਸਿੰਘ ਉੱਤੇ ਦੇਸ਼ਧ੍ਰੋਹ ਦੀ ਧਾਰਾ ਲਗਾਈ ਗਈ ਹੈ। ਉਸ ਖ਼ਿਲਾਫ਼ BNS ਦੀ ਧਾਰਾ 152 ਜੋੜੀ ਗਈ ਹੈ ਤੇ ਅਪਰਾਧਿਕ ਮਾਮਲੇ ਦੀ ਧਾਰਾ 61 (2) ਵੀ ਜੋੜੀ ਗਈ ਹੈ। ਬੀਤੇ ਦਿਨ ਪੁਲਿਸ ਨੇ ਆਕਾਸ਼ਦੀਪ ਬਾਰੇ […]
Continue Reading