ਰੂਪਨਗਰ : ਪੁਰਾਣੇ ਟਾਵਰ ਨੂੰ ਖੋਲ੍ਹਣ ਦੌਰਾਨ ਡਿੱਗਣ ਕਾਰਨ ਵਿਅਕਤੀ ਦੀ ਮੌਤ
ਰੂਪਨਗਰ, 13 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਘਨੌਲੀ ਵਿਖੇ ਏਅਰਟੈੱਲ ਕੰਪਨੀ ਦੇ ਪੁਰਾਣੇ ਟਾਵਰ ਨੂੰ ਖੋਲ੍ਹਣ ਦੌਰਾਨ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਟਾਵਰ ’ਤੇ ਕੰਮ ਕਰਦੇ ਸਮੇਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਸ਼ਾਨ-ਏ-ਆਲਮ (32) ਦੀ ਉਚਾਈ ਤੋਂ ਡਿੱਗਣ ਨਾਲ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਗਭਗ 50 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ। […]
Continue Reading