ਸਾਧਵੀ ਬਣੀ ਮਮਤਾ ਕੁਲਕਰਨੀ ਤੋਂ ਖੋਹਿਆ ਮਹਾਮੰਡਲੇਸ਼ਵਰ ਦਾ ਅਹੁਦਾ,ਸਿਰ ਨਾ ਮੁੰਨਵਾਉਣ ‘ਤੇ ਕੀਤੀ ਗਈ ਕਾਰਵਾਈ
ਚੰਡੀਗੜ੍ਹ 1 ਫਰਵਰੀ ,ਬੋਲੇ ਪੰਜਾਬ ਬਿਊਰੋ ; ਪ੍ਰਯਾਗਰਾਜ ਮਹਾਂਕੁੰਭ ਵਿੱਚ ਕਿੰਨਰ ਅਖਾੜੇ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰ ਨਾ ਮੁੰਨਵਾਉਣ ‘ਤੇ ਕਾਰਵਾਈ ਕੀਤੀ ਗਈ ਹੈ। ਕਿੰਨਰ ਅਖਾੜੇ ਦੇ ਅੰਦਰ ਵਿਵਾਦ ਵਿੱਚ, […]
Continue Reading