ਸਹਿਕਾਰੀ ਗੰਨਾ ਮਿੱਲ ਦੀ ਪੀੜਨ ਸਮਰੱਥਾ ਵਧਣ ਨਾਲ ਪੰਜ ਹਲਕਿਆਂ ਦੇ ਕਿਸਾਨ ਬਾਗੋ ਬਾਗ

ਬਟਾਲਾ, 10 ਜਨਵਰੀ, ਬੋਲੇ ਪੰਜਾਬ ਬਿਊਰੋ :ਬਟਾਲਾ ਦੀ ਸਹਿਕਾਰੀ ਗੰਨਾ ਮਿੱਲ ਦੀ ਗੰਨਾ ਪੀੜਨ ਦੀ ਸਮਰੱਥਾ ਵਧਣ ਦੇ ਨਾਲ ਪੰਜ ਹਲਕਿਆਂ ਦੇ ਕਿਸਾਨਾਂ ਨੂੰ ਦੁਗਣਾ ਲਾਭ ਹੋ ਰਿਹਾ ਹੈ, ਜਿਸ ਨਾਲ ਗੰਨਾ ਬੀਜਣ ਵਾਲੇ ਕਿਸਾਨ ਬਾਗੋ ਬਾਗ ਹੋਏ ਪਏ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਬਟਾਲਾ ਵਿਖੇ ਸਹਿਕਾਰੀ ਗੰਨਾ ਮਿੱਲ ਬਟਾਲਾ ਵਿੱਚ 296 ਕਰੋੜ ਦੀ […]

Continue Reading