ਪੰਜਾਬ ਸਰਕਾਰ ਵੱਲੋਂ ਲਾਅ ਅਫਸਰਾਂ ਦੇ ਅਸਤੀਫੇ ਰੁਟੀਨ ਮੈਟਰ ਜਾਂ ਕੁੱਝ ਹੋਰ ?
ਕਿਸੇ ਵੀ ਸਰਕਾਰ ਵੱਲੋਂ ਪ੍ਰਸ਼ਾਨਿਕ ਰੱਦੋ ਬਦਲ ਬੇਸ਼ੱਕ ਇਕ ਰੁਟੀਨ ਮੈਟਰ ਹੁੰਦਾ ਹੈ।ਪਰ ਫਿਰ ਵੀ ਦਿੱਲੀ ਵਿਧਾਨ ਸਭਾ ਚੋਣਾਂ ਚ ਮਿਲੀ ਹਾਰ ਮਗਰੋਂ ਪੰਜਾਬ ਚ ਵੱਡੇ ਪੱਧਰ ਤੇ ਕੀਤਾ ਗਿਆ ਫੇਰ ਬਦਲ ਰੁਟੀਨ ਮੈਟਰ ਹੈ ਜਾਂ ਫੇਰ ਕੁਝ ਹੋਰ ? ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ 17 ਫਰਵਰੀ ਨੂੰ ਮੁਕਤਸਰ ਦੇ ਡਿਪਟੀ ਕਮਿਸ਼ਨਰ ਨੂੰ […]
Continue Reading