News

ਮੋਹਾਲੀ ਦੀ ਖਪਤਕਾਰ ਅਦਾਲਤ ਦੀ ਮਾਣਹਾਨੀ ਦੇ ਦੋਸ਼ ‘ਚ ਬਿਲਡਰ ਨੂੰ 3 ਸਾਲ ਦੀ ਕੈਦ, 1 ਲੱਖ ਜੁਰਮਾਨਾ

ਅਦਾਲਤ ਦੇ ਹੁਕਮਾਂ ‘ਤੇ ਵੀ ਵਾਪਸ ਨਹੀਂ ਕੀਤੀ ਗਈ ਰਕਮ ਮੋਹਾਲੀ 29 ਸਤੰਬਰ ,ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਵਿੱਚ ਸਕਾਈ ਰੌਕ ਸਿਟੀ ਵੈਲਫੇਅਰ ਸੁਸਾਇਟੀ ਦੇ ਮਾਲਕ ਨਵਜੀਤ ਸਿੰਘ ਨੂੰ ਮੁਹਾਲੀ ਖਪਤਕਾਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਬਿਲਡਰ ‘ਤੇ 1 ਲੱਖ ਰੁਪਏ […]

Continue Reading

ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਘਰ ਪਹੁੰਚਦਿਆਂ ਹੀ ਆਏ ਐਕਸ਼ਨ ’ਚ, ਬੁਲਾਈ ਮੀਟਿੰਗ ਚੰਡੀਗੜ੍ਹ 29 ਸਤੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਆਪਣੇ ਕਾਫਲੇ ਨਾਲ ਹਸਪਤਾਲ ਛੱਡ ਕੇ ਹੁਣ ਆਪਣੇ ਘਰ ਪਹੁੰਚ ਚੁੱਕੇ ਹਨ ਦੁਪਹਿਰ 3 ਵਜੇ ਦੇ ਕਰੀਬ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਤੋਂ […]

Continue Reading

ਸੀ ਐਮ ਦੀ ਯੋਗਸ਼ਾਲਾ ਤਹਿਤ ਲੱਗ ਰਹੀਆਂ ਯੋਗਾ ਕਲਾਸਾਂ ਲੋਕਾਂ ਨੂੰ ਜ਼ਿਆਦਾ ਭਾਰ, ਡਿਪਰੈਸ਼ਨ ਅਤੇ ਪਿੱਠ ਦਰਦ ਦੀਆਂ ਸਮੱਸਿਆਵਾਂ ਤੋਂ ਪਹੁੰਚਾ ਰਹੀਆਂ ਹਨ ਰਾਹਤ

ਸੀ ਐਮ ਦੀ ਯੋਗਸ਼ਾਲਾ ਤਹਿਤ ਲੱਗ ਰਹੀਆਂ ਯੋਗਾ ਕਲਾਸਾਂ ਲੋਕਾਂ ਨੂੰ ਜ਼ਿਆਦਾ ਭਾਰ, ਡਿਪਰੈਸ਼ਨ ਅਤੇ ਪਿੱਠ ਦਰਦ ਦੀਆਂ ਸਮੱਸਿਆਵਾਂ ਤੋਂ ਪਹੁੰਚਾ ਰਹੀਆਂ ਹਨ ਰਾਹਤ ਜ਼ੀਰਕਪੁਰ (ਐਸ.ਏ.ਐਸ. ਨਗਰ), 29 ਸਤੰਬਰ ,ਬੋਲੇ ਪੰਜਾਬ ਬਿਊਰੋ : ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਯੋਗਾ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਟ੍ਰੇਨਰ ਅਭਿਸ਼ੇਕ ਰਾਣਾ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਦੇ ਤਹਿਤ ਲਾਈਆਂ ਜਾ ਰਹੀਆਂ […]

Continue Reading

ਲਾਰਿਆਂ ਤੋ ਅੱਕੇ ਐਨ ਪੀ ਐਸ ਮੁਲਾਜ਼ਮਾਂ ਨੇ ਐਮ ਐਲ ਏ ਕੁਲਵੰਤ ਸਿੰਘ ਜੀ ਨੂੰ ਦਿੱਤਾ ਰੋਸ ਪੱਤਰ

ਦੋ ਸਾਲ ਬੀਤ ਜਾਣ ਤੇ ਸਰਕਾਰ ਦਾ ਪੁਰਾਣੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਕੇਵਲ ਊਂਠ ਦਾ ਲਟਕਦਾ ਬੁੱਲ ਹੀ ਸਾਬਤ ਹੋਇਆ

Continue Reading

ਸੀ.ਆਈ.ਏ. ਸਟਾਫ ਮੋਹਾਲ਼ੀ ਦੀ ਟੀਮ ਵੱਲੋਂ ਡੇਰਾਬੱਸੀ ਚੋਂ ਇੱਕਵਿਅਕਤੀ .32 ਬੋਰ ਦੇ ਨਜਾਇਜ ਪਿਸਤੌਲ ਅਤੇ 02 ਜਿੰਦਾਂ ਰੌਂਦ ਸਮੇਤ ਕਾਬੂ

ਸੀ.ਆਈ.ਏ. ਸਟਾਫ ਮੋਹਾਲ਼ੀ ਦੀ ਟੀਮ ਵੱਲੋਂ ਡੇਰਾਬੱਸੀ ਚੋਂ ਇੱਕਵਿਅਕਤੀ .32 ਬੋਰ ਦੇ ਨਜਾਇਜ ਪਿਸਤੌਲ ਅਤੇ 02 ਜਿੰਦਾਂ ਰੌਂਦ ਸਮੇਤ ਕਾਬੂ ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 29 ਸਤੰਬਰ ,ਬੋਲੇ ਪੰਜਾਬ ਬਿਊਰੋ : ਐੱਸ ਐੱਸ ਪੀ ਐਸ.ਏ.ਐਸ. ਨਗਰ ਦੀਪਕ ਪਾਰਿਕ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਡਾ. ਜੋਤੀ ਯਾਦਵ ਆਈ […]

Continue Reading

ਰਿਪਬਲਿਕ ਆਫ ਲਿਬਰਲੈਂਡ ਦੇ ਰਾਸ਼ਟਰਪਤੀ ਨੇ ਕੀਤਾ ਡੀਬੀਯੂ ਦੀ ਇਲੈਕਟ੍ਰਿਕ ਵਹੀਕਲ ਲੈਬ ਦਾ ਉਦਘਾਟਨ

ਰਿਪਬਲਿਕ ਆਫ ਲਿਬਰਲੈਂਡ ਦੇ ਰਾਸ਼ਟਰਪਤੀ ਨੇ ਕੀਤਾ ਡੀਬੀਯੂ ਦੀ ਇਲੈਕਟ੍ਰਿਕ ਵਹੀਕਲ ਲੈਬ ਦਾ ਉਦਘਾਟਨ ਮੰਡੀ ਗੋਬਿੰਦਗੜ੍ਹ, 29 ਸਤੰਬਰ ,ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਮੰਡੀ ਗੋਬਿੰਦਗੜ੍ਹ ਪੰਜਾਬ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ, ਇੰਜਨੀਅਰਿੰਗ ਅਤੇ ਕੰਪਿਊਟਿੰਗ ਫੈਕਲਟੀ ਨੇ ਇਲੈਕਟ੍ਰਿਕ ਵਾਹਨ ਤਕਨਾਲੋਜੀ ਵਿੱਚ ਨਵੀਨਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਪਣੀ ਨਵੀਂ ਇਲੈਕਟ੍ਰਿਕ ਵਹੀਕਲ […]

Continue Reading

ਸੇਵ ਲੱਦਾਖ, ਹਿਮਾਲਿਆ ਬਚਾਓ ਦੇ ਨਾਅਰੇ ਨਾਲ 1 ਸਤੰਬਰ ਨੂੰ ਲੇਹ ਤੋਂ ਸ਼ੁਰੂ ਹੋਈ ਯਾਤਰਾ 27 ਦਿਨਾਂ ਵਿੱਚ 850 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਚੰਡੀਗੜ੍ਹ ਪਹੁੰਚੀ

ਸੇਵ ਲੱਦਾਖ, ਹਿਮਾਲਿਆ ਬਚਾਓ ਦੇ ਨਾਅਰੇ ਨਾਲ 1 ਸਤੰਬਰ ਨੂੰ ਲੇਹ ਤੋਂ ਸ਼ੁਰੂ ਹੋਈ ਯਾਤਰਾ 27 ਦਿਨਾਂ ਵਿੱਚ 850 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਚੰਡੀਗੜ੍ਹ ਪਹੁੰਚੀ ਚੰਡੀਗੜ੍ਹ, 29ਸਤੰਬਰ ,ਬੋਲੇ ਪੰਜਾਬ ਬਿਊਰੋ : ਸੇਵ ਲੱਦਾਖ, ਹਿਮਾਲਿਆ ਬਚਾਓ ਦੇ ਨਾਅਰੇ ਨਾਲ 1 ਸਤੰਬਰ ਨੂੰ ਲੇਹ ਤੋਂ ਸ਼ੁਰੂ ਹੋਈ ਇਹ ਯਾਤਰਾ 27 ਦਿਨਾਂ ਵਿੱਚ 850 ਕਿਲੋਮੀਟਰ ਦੀ ਦੂਰੀ […]

Continue Reading

ਕਾਂਗਰਸੀ ਵਿਧਾਇਕ ਪ੍ਗਟ ਸਿੰਘ ਨੇ CM MAAN ਨਾਲ ਕੀਤੀ ਮੁਲਾਕਾਤ

ਕਾਂਗਰਸੀ ਵਿਧਾਇਕ ਪ੍ਗਟ ਸਿੰਘ ਨੇ CM MAAN ਨਾਲ ਕੀਤੀ ਮੁਲਾਕਾਤ ਮੋਹਾਲੀ, 29 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਵਿਧਾਇਕ ਸ: ਪਰਗਟ ਸਿੰਘ ਨੇ ਐਤਵਾਰ ਨੂੰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਸ: ਪਰਗਟ ਸਿੰਘ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਖੇ ਪੁੱਜੇ ਜਿੱਥੇ ਸ: ਭਗਵੰਤ ਸਿੰਘ ਮਾਨ ਇਲਾਜ ਅਧੀਨ […]

Continue Reading

ਸੰਗਰੂਰ ‘ਚ 9 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਮਾਂ ਨੇ ਮਤਰੇਏ ਪਿਓ ‘ਤੇ ਲਾਏ ਕਤਲ ਦੇ ਇਲਜ਼ਾਮ

ਸੰਗਰੂਰ ‘ਚ 9 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਮਾਂ ਨੇ ਮਤਰੇਏ ਪਿਓ ‘ਤੇ ਲਾਏ ਕਤਲ ਦੇ ਇਲਜ਼ਾਮ ਸੰਗਰੂਰ, 29 ਸਤੰਬਰ,ਬੋਲੇ ਪੰਜਾਬ ਬਿਊਰੋ : ਸੰਗਰੂਰ ਵਿਖੇ ਮਤਰੇਏ ਪਿਓ ਉਤੇ ਆਪਣੀ ਕਰੀਬ 9 ਸਾਲਾ ਧੀ ਦੀ ਹੱਤਿਆ ਕਰਨ ਦੇ ਦੋਸ਼ ਲੱਗੇ ਹਨ। ਮ੍ਰਿਤਕ ਬੱਚੀ ਦੀ ਮਾਂ ਨੇ ਦੱਸਿਆ ਕਿ ਮੇਰਾ ਦੂਜਾ ਪਤੀ ਮੇਰੀ ਪਹਿਲੇ ਵਿਆਹ ਤੋਂ […]

Continue Reading

ਮੱਧ ਪ੍ਰਦੇਸ਼ ਦੇ ਮੈਹਰ ‘ਚ ਹਾਈਵਾ ਨਾਲ ਟਕਰਾਈ ਬੇਕਾਬੂ ਬੱਸ, 9 ਲੋਕਾਂ ਦੀ ਮੌਤ, 24 ਜ਼ਖਮੀ

ਮੱਧ ਪ੍ਰਦੇਸ਼ ਦੇ ਮੈਹਰ ‘ਚ ਹਾਈਵਾ ਨਾਲ ਟਕਰਾਈ ਬੇਕਾਬੂ ਬੱਸ, 9 ਲੋਕਾਂ ਦੀ ਮੌਤ, 24 ਜ਼ਖਮੀ ਸਤਨਾ, 29 ਸਤੰਬਰ ,ਬੋਲੇ ਪੰਜਾਬ ਬਿਊਰੋ : ਮੱਧ ਪ੍ਰਦੇਸ਼ ਦੇ ਮੈਹਰ ਜ਼ਿਲ੍ਹੇ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਨਾਦਨ ਦੇਹਾਤ ਥਾਣਾ ਖੇਤਰ ‘ਚ ਨੈਸ਼ਨਲ ਹਾਈਵੇ ਨੰਬਰ 30 ‘ਤੇ ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ […]

Continue Reading