ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ
ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ ਸਿੰਗਾਪੁਰ, 7 ਸਤੰਬਰ,ਬੋਲੇ ਪੰਜਾਬ ਬਿਊਰੋ ; ਸਿੰਗਾਪੁਰ ਤੋਂ ਚੀਨ ਜਾ ਰਹੇ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ‘ਚ ਖਰਾਬੀ ਕਾਰਨ ਸੱਤ ਯਾਤਰੀ ਜ਼ਖਮੀ ਹੋ ਗਏ। ਜਿਸ ਜਹਾਜ਼ ‘ਚ ਖਰਾਬੀ ਆਈ ਉਸ ਏਅਰਲਾਈਨ ਕੰਪਨੀ ਦਾ ਨਾਂ ਸਕੂਟ ਹੈ। ਰਿਪੋਰਟਾਂ ਮੁਤਾਬਕ ਗੁਆਂਗਜ਼ੂ ‘ਚ ਸੁਰੱਖਿਅਤ ਲੈਂਡਿੰਗ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਹਸਪਤਾਲ ‘ਚ […]
Continue Reading