Big News :ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ

Big News :ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ ਨਵੀਂ ਦਿੱਲੀ 20 ਸਤੰਬਰ ,ਬੋਲੇ ਪੰਜਾਬ ਬਿਊਰੋ : ਭਾਰਤ ਦੀ ਸੁਪਰੀਮ ਕੋਰਟ ਦੇ ਅਧਿਕਾਰਤ ਯੂਟਿਊਬ ਚੈਨਲ ਨੂੰ ਹੈਕ ਕਰ ਲਿਆ ਗਿਆ ਹੈ, ਜਿੱਥੇ ਰਿਪਲ ਲੈਬਜ਼ ਦੁਆਰਾ ਵਿਕਸਤ XRP ਕ੍ਰਿਪਟੋਕਰੰਸੀ ਦਾ ਪ੍ਰਚਾਰ ਕਰਨ ਵਾਲੇ ਵੀਡੀਓ ਅਦਾਲਤ ਦੀ ਕਾਨੂੰਨੀ ਕਾਰਵਾਈ ਦੀ ਥਾਂ ‘ਤੇ ਅਪਲੋਡ ਕੀਤੇ ਗਏ ਹਨ।ਵਰਤਮਾਨ ਵਿੱਚ ਅਮਰੀਕੀ […]

Continue Reading

ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਪਿਆ ਮਹਿੰਗਾ, ਫੇਟ ਮਾਰ ਕੇ ਬਜ਼ੁਰਗ ਦੀ ਹੱਤਿਆ

ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਪਿਆ ਮਹਿੰਗਾ, ਫੇਟ ਮਾਰ ਕੇ ਬਜ਼ੁਰਗ ਦੀ ਹੱਤਿਆ ਸ਼ਾਹਕੋਟ, 20 ਸਤੰਬਰ,ਬੋਲੇ ਪੰਜਾਬ ਬਿਊਰੋ : ਸ਼ਾਹਕੋਟ ਦੇ ਥਾਣਾ ਕੋਟਲੀ ਸੂਰਤ ਮਲੀ ਅਧੀਨ ਪਿੰਡ ਨਿੱਜਰਪੁਰ ’ਚ ਬੀਤੀ ਸ਼ਾਮ ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਇਕ ਵਿਅਕਤੀ ਨੂੰ ਮਹਿੰਗਾ ਪਿਆ। ਸਟੰਟ ਕਰਦੇ ਨੌਜਵਾਨਾਂ ਨੇ ਬਜ਼ੁਰਗ ਨੂੰ ਫੇਟ ਮਾਰ […]

Continue Reading

ਭਾਰਤ ‘ਚ ਐਪਲ ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁਰੂ, ਲੱਗੀਆਂ ਲੰਬੀਆਂ ਲਾਈਨਾਂ

ਭਾਰਤ ‘ਚ ਐਪਲ ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁਰੂ, ਲੱਗੀਆਂ ਲੰਬੀਆਂ ਲਾਈਨਾਂ ਨਵੀਂ ਦਿੱਲੀ , 20 ਸਤੰਬਰ,ਬੋਲੇ ਪੰਜਾਬ ਬਿਊਰੋ : ਐਪਲ ਦੀ ਆਈਫੋਨ 16 ਸੀਰੀਜ਼ ਦੀ ਵਿਕਰੀ ਅੱਜ ਤੋਂ ਭਾਰਤ ‘ਚ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸੇਲ ਸ਼ੁਰੂ ਹੁੰਦੇ ਹੀ ਮੁੰਬਈ ਦੇ ਐਪਲ ਸਟੋਰ […]

Continue Reading

ਪੁਲਸ ਮੁਲਾਜ਼ਮ ਦੋਸਤ ਦੀ ਪਤਨੀ ਨਾਲ ਝਗੜੇ ਬਾਅਦ ਥਾਣੇ ਬੁਲਾ ਕੇ ਕੁੱਟਣ ਤੇ ਜ਼ਲੀਲ ਕਰਨ ਤੋਂ ਦੁਖੀ ਕਬੱਡੀ ਖਿਡਾਰੀ ਵਲੋਂ ਆਤਮ ਹੱਤਿਆ

ਪੁਲਸ ਮੁਲਾਜ਼ਮ ਦੋਸਤ ਦੀ ਪਤਨੀ ਨਾਲ ਝਗੜੇ ਬਾਅਦ ਥਾਣੇ ਬੁਲਾ ਕੇ ਕੁੱਟਣ ਤੇ ਜ਼ਲੀਲ ਕਰਨ ਤੋਂ ਦੁਖੀ ਕਬੱਡੀ ਖਿਡਾਰੀ ਵਲੋਂ ਆਤਮ ਹੱਤਿਆ ਸ਼ਾਹਕੋਟ, 20 ਸਤੰਬਰ,ਬੋਲੇ ਪੰਜਾਬ ਬਿਊਰੋ: ਸ਼ਾਹਕੋਟ ‘ਚ ਪੁਲਸ ਮੁਲਾਜ਼ਮ ਦੋਸਤ ਦੀ ਪਤਨੀ ਨਾਲ ਝਗੜੇ ਤੋਂ ਬਾਅਦ ਥਾਣੇ ਬੁਲਾਏ ਜਾਣ ਅਤੇ ਜ਼ਲੀਲ ਕਰਨ ਅਤੇ ਕੁੱਟਮਾਰ ਤੋਂ ਪਰੇਸ਼ਾਨ 29 ਸਾਲਾ ਨੌਜਵਾਨ ਨੇ ਫਾਹਾ ਲੈ ਕੇ […]

Continue Reading

ਐਨਆਈਏ ਵਲੋਂ ਪੰਜਾਬ ‘ਚ ਟਰੱਕ ਡਰਾਈਵਰ ਦੇ ਘਰ ਰੇਡ

ਐਨਆਈਏ ਵਲੋਂ ਪੰਜਾਬ ‘ਚ ਟਰੱਕ ਡਰਾਈਵਰ ਦੇ ਘਰ ਰੇਡ ਮੋਗਾ, 20 ਸਤੰਬਰ,ਬੋਲੇ ਪੰਜਾਬ ਬਿਊਰੋ : ਮੋਗਾ ‘ਚ ਕੇਂਦਰੀ ਜਾਂਚ ਏਜੇਂਸੀ NIA ਵੱਲੋਂ ਰੇਡ  ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ NIA ਦੀ ਟੀਮ ਨੇ ਕੁਲਵੰਤ ਸਿੰਘ (ਉਮਰ 42 ਸਾਲ) ਪੁੱਤਰ ਦੇਵ ਸਿੰਘ ਵਾਸੀ ਪਿੰਡ ਬਿਲਾਸਪੁਰ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੇ ਘਰ ਛਾਪਾ ਮਾਰਿਆ। […]

Continue Reading

ਨਿਹੰਗ ਬਾਣੇ ‘ਚ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ, ਲੋਕਾਂ ਨੇ ਕੀਤੀ ਛਿੱਤਰ ਪਰੇਡ

ਨਿਹੰਗ ਬਾਣੇ ‘ਚ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ, ਲੋਕਾਂ ਨੇ ਕੀਤੀ ਛਿੱਤਰ ਪਰੇਡ ਜਲੰਧਰ, 20 ਸਤੰਬਰ,ਬੋਲੇ ਪੰਜਾਬ ਬਿਊਰੋ : ਨਿਹੰਗ ਬਾਣੇ ‘ਚ ਇੱਕ ਨੌਜਵਾਨ ਦੀ ਘਿਨਾਉਣੀ ਹਰਕਤ ਸਾਹਮਣੇ ਆਈ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਛਿੱਤਰ ਪਰੇਡ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿਹੰਗ ਬਾਣੇ ਵਿੱਚ ਆਏ ਨੌਜਵਾਨਾਂ ਨੇ ਕਾਲਜ ਤੋਂ ਆ ਰਹੀ ਇੱਕ ਨਾਬਾਲਗ ਲੜਕੀ […]

Continue Reading

ਡੇਰਾ ਬਿਆਸ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ,ਇੱਕ ਨੌਜਵਾਨ ਦੀ ਮੌਤ ਦੂਜਾ ਜ਼ਖ਼ਮੀ

ਡੇਰਾ ਬਿਆਸ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ,ਇੱਕ ਨੌਜਵਾਨ ਦੀ ਮੌਤ ਦੂਜਾ ਜ਼ਖ਼ਮੀ ਦਸੂਹਾ, 20 ਸਤੰਬਰ,ਬੋਲੇ ਪੰਜਾਬ ਬਿਊਰੋ ; ਦਸੂਹਾ ਤੋਂ ਡੇਰਾ ਬਿਆਸ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਦਸੂਹਾ ਨੇੜੇ ਹੋਏ ਇਸ ਹਾਦਸੇ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮ੍ਰਿਤਕ […]

Continue Reading

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ ਚੰਡੀਗੜ੍ਹ, 20 ਸਤੰਬਰ,ਬੋਲੇ ਪੰਜਾਬ ਬਿਊਰੋ : ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਹੁਣ ਖ਼ਤਮ ਹੋ ਗਿਆ ਹੈ।  ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਪੰਜਾਬ ‘ਚ 20 ਅਕਤੂਬਰ ਤੱਕ  ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ।ਪੰਚਾਇਤੀ ਚੋਣਾਂ ਹੁਣ ਬਿਨਾਂ ਪਾਰਟੀ ਚੋਣ […]

Continue Reading

ਭਾਰਤੀ ਹਥਿਆਰ ਯੂਕਰੇਨ ਪਹੁੰਚੇ, ਰੂਸ ਨਾਰਾਜ਼, ਰਿਪੋਰਟ ਵਿੱਚ ਦਾਅਵਾ

ਭਾਰਤੀ ਹਥਿਆਰ ਯੂਕਰੇਨ ਪਹੁੰਚੇ, ਰੂਸ ਨਾਰਾਜ਼, ਰਿਪੋਰਟ ਵਿੱਚ ਦਾਅਵਾ ਨਵੀਂ ਦਿੱਲੀ, 20 ਸਤੰਬਰ,ਬੋਲੇ ਪੰਜਾਬ ਬਿਊਰੋ : ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਰੂਸ ਭਾਰਤ ਤੋਂ ਨਾਰਾਜ਼ ਹੋ ਗਿਆ ਹੈ ਕਿਉਂਕਿ ਭਾਰਤੀ ਹਥਿਆਰ ਨਿਰਮਾਤਾ ਯੂਰਪ ਨੂੰ ਜੋ ਹਥਿਆਰ ਵੇਚ ਰਹੇ ਹਨ। ਭਾਰਤੀ ਹਥਿਆਰ ਯੂਰਪ ਦੇ ਰਸਤੇ ਯੂਕਰੇਨ ਪਹੁੰਚ ਰਹੇ ਹਨ। ਰਿਪੋਰਟ ਮੁਤਾਬਕ ਰੂਸ […]

Continue Reading

ਉਤਰਾਖੰਡ ਪੁਲਿਸ ਵੱਲੋਂ ਸਿੱਖ ਨੌਜਵਾਨ ਨਾਲ ਬਦਸਲੂਕੀ

ਉਤਰਾਖੰਡ ਪੁਲਿਸ ਵੱਲੋਂ ਸਿੱਖ ਨੌਜਵਾਨ ਨਾਲ ਬਦਸਲੂਕੀ ਉਤਰਾਖੰਡ, 20 ਸਤੰਬਰ,ਬੋਲੇ ਪੰਜਾਬ ਬਿਊਰੋ : ਉਤਰਾਖੰਡ ਦੇ ਰੁਦਰਪੁਰ ‘ਚ ਆਦਰਸ਼ ਨਗਰ ਪੁਲਿਸ ਚੌਕੀ ਦੇ ਇੰਚਾਰਜ ਪੁਲਿਸ ਇੰਸਪੈਕਟਰ ਸੰਦੀਪ ਪਿਲਖਵਾਲ ਵਲੋਂ ਸਿੱਖ ਨੌਜਵਾਨ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕਰਨ ਅਤੇ ਉਸ ਦਾ ਕਾਲਰ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ।ਸੂਤਰਾਂ ਮੁਤਾਬਿਕ ਇੰਸਪੈਕਟਰ ਸੰਦੀਪ ਪਿਲਖਵਾਲ ਕਈ ਵਾਰ ਅਜਿਹੇ ਵਿਵਾਦਾਂ ਵਿੱਚ […]

Continue Reading