ਕਸਟਮ ਵਿਭਾਗ ਨੇ, 2.286 ਕਿਲੋਗਾਮ ਸੋਨਾ ਅਤੇ 1.54 ਕਰੋੜ ਦੇ ਹੀਰੇ ਕੀਤੇ ਜ਼ਬਤ ,ਤਿੰਨ ਗ੍ਰਿਫਤਾਰ

ਕਸਟਮ ਵਿਭਾਗ ਨੇ, 2.286 ਕਿਲੋਗਾਮ ਸੋਨਾ ਅਤੇ 1.54 ਕਰੋੜ ਦੇ ਹੀਰੇ ਕੀਤੇ ਜ਼ਬਤ ,ਤਿੰਨ ਗ੍ਰਿਫਤਾਰ ਮੁੰਬਈ 22 ਸਤੰਬਰ ,ਬੋਲੇ ਪੰਜਾਬ ਬਿਊਰੋ :  ਮੁੰਬਈ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 2.286 ਕਿਲੋਗਾਮ ਸੋਨਾ ਜ਼ਬਤ ਕੀਤਾ ਹੈ ਜਿਸ ਦੀ ਕੀਮਤ  1.58 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 1.54 ਕਰੋੜ ਦੇ ਹੀਰੇ ਵੀ ਜਬਤ ਕੀਤੇ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 807

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 22 ਸਤੰਬਰ, 2024   ਅੰਗ 807 Sachkhand Sri Harmandir Sahib Amritsar Vikhe Hoyea Amrit Wele Da Mukhwak Ang: 807, 22-09-24 ਬਿਲਾਵਲੁ ਮਹਲਾ 5 ॥ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ ਜੈ ਜੈ ਕਾਰੁ ਜਗਤ੍ਰ ਮਹਿ […]

Continue Reading

ਭਾਜਪਾ ਨੇ ਅਗਨੀਵੀਰ ਯੋਜਨਾ ਲਿਆ ਕੇ ਹਰਿਆਣਾ ਦੇ ਨੌਜਵਾਨਾਂ ਨਾਲ ਧੋਖਾ ਕੀਤਾ : ਭਗਵੰਤ ਮਾਨ

ਕਿਹਾ, ਹਰਿਆਣਾ ਨੂੰ ਹੁਣ ਡਬਲ ਇੰਜਣ ਦੀ ਨਹੀਂ, ਨਵੇਂ ਇੰਜਣ ਦੀ ਲੋੜ ਹੈ ਰੇਵਾੜੀ, 21 ਸਤੰਬਰ, ਬੋਲੇ ਪੰਜਾਬ ਬਿਊਰੋ ; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਰੇਵਾੜੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤੀਸ਼ ਯਾਦਵ ਦੇ ਸਮਰਥਨ ‘ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਮੋਜੂਦ ਲੋਕਾਂ ਦੀ ਭਾਰੀ ਭੀੜ ਨੇ ਸੀਐਮ […]

Continue Reading

ਚੋਣ ਮਾਹੌਲ ਦਰਮਿਆਨ ਪੁਲਿਸ ਨੇ ਗੈਂਗ ਵਾਰ ਦਾ ਪ੍ਰਗਟਾਇਆ ਖਦਸ਼ਾ

ਚੋਣ ਮਾਹੌਲ ਦਰਮਿਆਨ ਪੁਲਿਸ ਨੇ ਗੈਂਗ ਵਾਰ ਦਾ ਪ੍ਰਗਟਾਇਆ ਖਦਸ਼ਾ ਹਰਿਆਣਾ 21 ਸਤੰਬਰ,ਬੋਲੇ ਪੰਜਾਬ ਬਿਊਰੋ ;  ਸ਼ਹਿਰ ਦੇ ਨਾਲ ਲੱਗਦੇ ਬੋਹੜ ਪਿੰਡ ਦੇ ਕੋਲ ਇਕ ਸ਼ਰਾਬ ਦੇ ਠੇਕੇ ‘ਤੇ ਵੀਰਵਾਰ ਰਾਤ ਨੂੰ ਹੋਏ ਤੀਹਰੇ ਕਤਲ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਾਫੀ ਹੰਗਾਮਾ ਹੋ ਗਿਆ। ਮ੍ਰਿਤਕ ਦੇ ਪੋਸਟਮਾਰਟਮ ਵਿੱਚ ਦੇਰੀ ਕਾਰਨ ਰੋਹਤਕ ਵਿੱਚ ਪਰਿਵਾਰਕ ਮੈਂਬਰਾਂ ਤੇ […]

Continue Reading

ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੂੰ ਮਿਲਿਆ ਪ੍ਰਸਿੱਧ ‘ਸਕੌਚ ਐਵਾਰਡ

ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੂੰ ਮਿਲਿਆ ਪ੍ਰਸਿੱਧ ‘ਸਕੌਚ ਐਵਾਰਡ’ ਚੰਡੀਗੜ੍ਹ/ਨਵੀਂ ਦਿੱਲੀ 21 ਸਤੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਜੋ ਕਿ ਉਸਾਰੀ ਕਿਰਤੀਆਂ ਦੀ ਭਲਾਈ ਲਈ ਕੰਮ ਕਰਦਾ ਹੈ, ਨੇ ਪ੍ਰਸਿੱਧ ‘ਸਕੌਚ ਐਵਾਰਡ’ ਹਾਸਲ ਕੀਤਾ ਹੈ। ਕਿਰਤ ਵਿਭਾਗ ਦੇ ਸਕੱਤਰ , ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ., […]

Continue Reading

ਆਤਿਸ਼ੀ ਨੇ ਚੁੱਕੀ ਦਿੱਲੀ ਦੇ ਸੀਐਮ ਅਹੁਦੇ ਦੀ ਸਹੁੰ

ਆਤਿਸ਼ੀ ਨੇ ਚੁੱਕੀ ਦਿੱਲੀ ਦੇ ਸੀਐਮ ਅਹੁਦੇ ਦੀ ਸਹੁੰ ਨਵੀਂ ਦਿੱਲੀ, 21 ਸਤੰਬਰ,ਬੋਲੇ ਪੰਜਾਬ ਬਿਊਰੋ : ਆਤਿਸ਼ੀ ਨੇ ਅੱਜ ਦਿੱਲੀ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜ ਨਿਵਾਸ ਵਿਖੇ ਐਲਜੀ ਵਿਨੈ ਸਕਸੈਨਾ ਨੇ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਦੇ ਨਾਲ ਹੀ ਆਤਿਸ਼ੀ ਦਿੱਲੀ ਦੀ ਸਭ ਤੋਂ ਛੋਟੀ ਅਤੇ ਤੀਜੀ ਮਹਿਲਾ ਮੁੱਖ ਮੰਤਰੀ […]

Continue Reading

ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਬਾਗਪਤ 21 ਸਤੰਬਰ ,ਬੋਲੇ ਪੰਜਾਬ ਬਿਊਰੋ : ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਕੁਝ ਮਾਮਲਿਆਂ ’ਚ ਕਾਰਵਾਈ ਕਰਦੀ ਹੈ ਪਰ ਕੁਝ ਮਾਮਲਿਆਂ […]

Continue Reading

ਭਾਜਪਾ ਉਮੀਦਵਾਰ ਦੇ ਡਰਾਈਵਰ ਤੇ ਸਾਥੀ ਕੋਲ਼ੋਂ ਮਿਲੇ 50 ਲੱਖ ਰੁਪਏ

ਭਾਜਪਾ ਉਮੀਦਵਾਰ ਦੇ ਡਰਾਈਵਰ ਤੇ ਸਾਥੀ ਕੋਲ਼ੋਂ ਮਿਲੇ 50 ਲੱਖ ਰੁਪਏ ਸੋਨੀਪਤ, 21 ਸਤੰਬਰ,ਬੋਲੇ ਪੰਜਾਬ ਬਿਊਰੋ : ਹਰਿਆਣਾ ਦੇ ਸੋਨੀਪਤ ‘ਚ ਗੋਹਾਨਾ ਰੋਡ ‘ਤੇ ਨਾਕਾਬੰਦੀ ਦੌਰਾਨ ਪੁਲਿਸ ਅਤੇ ਐੱਸਐੱਸਟੀ ਦੀ ਟੀਮ ਨੇ ਇਕ ਗੱਡੀ ‘ਚੋਂ 50 ਲੱਖ ਰੁਪਏ ਬਰਾਮਦ ਕੀਤੇ ਹਨ। ਜਾਣਕਾਰੀ ਮਿਲੀ ਹੈ ਕਿ ਜੀਂਦ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ ਦਾ ਡਰਾਈਵਰ ਹੈਪੀ ਅਤੇ […]

Continue Reading

ਮੁੱਖ ਮੰਤਰੀ ਦੀ ਤਬੀਅਤ ਵਿਗੜੀ, ਡਾਕਟਰਾਂ ਵੱਲੋਂ ਅਰਾਮ ਕਰਨ ਦੀ ਸਲਾਹ

ਮੁੱਖ ਮੰਤਰੀ ਦੀ ਤਬੀਅਤ ਵਿਗੜੀ, ਡਾਕਟਰਾਂ ਵੱਲੋਂ ਅਰਾਮ ਕਰਨ ਦੀ ਸਲਾਹ ਸ਼ਿਮਲਾ, 21 ਸਤੰਬਰ, ਬੋਲੇ ਪੰਜਾਬ ਬਿਊਰੋ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਸਿਹਤ ਅੱਜ ਸ਼ਨੀਵਾਰ ਸਵੇਰੇ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਸਿਹਤ ਜਾਂਚ ਲਈ ਤੁਰੰਤ ਆਈਜੀਐਮਸੀ ਸ਼ਿਮਲਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦੇ ਟੈਸਟ ਕੀਤੇ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ […]

Continue Reading

ਗੱਤਾ ਫੈਕਟਰੀ ਵਿੱਚ ਲੱਗੀ ਅੱਗ, ਛੇ ਮਜ਼ਦੂਰ ਝੁਲਸੇ

ਗੱਤਾ ਫੈਕਟਰੀ ਵਿੱਚ ਲੱਗੀ ਅੱਗ, ਛੇ ਮਜ਼ਦੂਰ ਝੁਲਸੇ ਕਾਨਪੁਰ, 21 ਸਤੰਬਰ,ਬੋਲੇ ਪੰਜਾਬ ਬਿਊਰੋ : ਕਾਨਪੁਰ ਦੇਹਾਤੀ ਦੇ ਰਾਨੀਆ ਸਥਿਤ ਗੱਤੇ ਦੀ ਫੈਕਟਰੀ ‘ਚ ਅੱਜ ਸ਼ਨੀਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਕਾਰਨ ਉਥੇ ਕੰਮ ਕਰਦੇ ਮਜ਼ਦੂਰ ਅੰਦਰ ਹੀ ਫਸ ਗਏ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਅਤੇ […]

Continue Reading