ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ, ਪੰਜ ਲੋਕਾਂ ਦੀ ਮੌਤ

ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ, ਪੰਜ ਲੋਕਾਂ ਦੀ ਮੌਤ ਗ੍ਰੇਟਰ ਨੋਇਡਾ, 11 ਨਵੰਬਰ,ਬੋਲੇ ਪੰਜਾਬ ਬਿਊਰੋ : ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇ ’ਤੇ ਪੰਕਚਰ ਹੋਣ ਤੋਂ ਬਾਅਦ ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ।ਇਸ ਹਾਦਸੇ ‘ਚ ਕਾਰ ਸਵਾਰ ਜੋੜੇ ਤੇ ਪੁੱਤਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੇ […]

Continue Reading

ਜਸਟਿਸ ਸੰਜੀਵ ਖੰਨਾ ਨੇ 51ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ

ਜਸਟਿਸ ਸੰਜੀਵ ਖੰਨਾ ਨੇ 51ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ ਨਵੀਂ ਦਿੱਲੀ, 11 ਨਵੰਬਰ, ਬੋਲੇ ਪੰਜਾਬ ਬਿਊਰੋ: ਜਸਟਿਸ ਸੰਜੀਵ ਖੰਨਾ ਅੱਜ ਸੋਮਵਾਰ ਨੂੰ ਦੇਸ਼ ਦੇ 51ਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਵਿੱਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਜਸਟਿਸ ਖੰਨਾ ਨੇ ਜਸਟਿਸ […]

Continue Reading

ਛੱਤੀਸਗੜ੍ਹ ‘ਚ ਜੰਗਲੀ ਹਾਥੀਆਂ ਵੱਲੋਂ ਝੌਂਪੜੀ ‘ਤੇ ਹਮਲਾ, ਦੋ ਬੱਚਿਆਂ ਦੀ ਜਾਨ ਗਈ

ਛੱਤੀਸਗੜ੍ਹ ‘ਚ ਜੰਗਲੀ ਹਾਥੀਆਂ ਵੱਲੋਂ ਝੌਂਪੜੀ ‘ਤੇ ਹਮਲਾ, ਦੋ ਬੱਚਿਆਂ ਦੀ ਜਾਨ ਗਈ ਰਾਏਪੁਰ, 11 ਨਵੰਬਰ,ਬੋਲੇ ਪੰਜਾਬ ਬਿਊਰੋ : ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ’ਚ ਜੰਗਲੀ ਹਾਥੀਆਂ ਦੇ ਝੁੰਡ ਦੇ ਹਮਲੇ ’ਚ ਦੋ ਬੱਚਿਆਂ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਰਾਤ ਨੂੰ ਰਾਮਾਨੁਜਨਗਰ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 596

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 11-11-2024,ਅੰਗ 596 Sachkhand Sri Harmandir Sahib Amritsar Vikhe Hoyea Amrit Wele Da Mukhwak Ang: 596 11-11-2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸੋਮਵਾਰ, ੨੬ ਕੱਤਕ (ਸੰਮਤ ੫੫੬ ਨਾਨਕਸ਼ਾਹੀ) 11-11-2024 ਸੋਰਠਿ ਮਃ ੧ ਚਉਤੁਕੇ ॥ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ਬਾਲ ਕੰਨਿਆ ਕੌ ਬਾਪੁ ਪਿਆਰਾ […]

Continue Reading

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲੈ ਕੇ ਹਾਈਕੋਰਟ ਦਾ ਆਇਆ ਫੈਸਲਾ ਤੁਰੰਤ ਲਾਗੂ ਕੀਤਾ ਜਾਵੇ : AIFAWH

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲੈ ਕੇ ਹਾਈਕੋਰਟ ਦਾ ਆਇਆ ਫੈਸਲਾ ਤੁਰੰਤ ਲਾਗੂ ਕੀਤਾ ਜਾਵੇ : AIFAWH ਚੰਡੀਗੜ੍ਹ 10 ਨਵੰਬਰ ,ਬੋਲੇ ਪੰਜਾਬ ਬਿਊਰੋ : ਗੁਜਰਾਤ ਹਾਈ ਕੋਰਟ ਦੇ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ (AIFAWH) ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸੇਵਾਵਾਂ ਬਾਰੇ ਗੁਜਰਾਤ ਹਾਈ ਕੋਰਟ ਦੇ […]

Continue Reading

ਹਾਈਕੋਰਟ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕ ’ਚ ਸੁਣਾਇਆ ਵੱਡਾ ਫੈਸਲਾ

ਸੂਬਾ ਤੇ ਕੇਂਦਰ ਸਰਕਾਰਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦੇਣ ਦੇ ਕਿਹਾ ਨਵੀਂ ਦਿੱਲੀ, 10 ਨਵੰਬਰ, ਬੋਲੇ ਪੰਜਾਬ ਬਿਊਰੋ : ਪਿਛਲੇ ਕਈ ਦਹਾਕਿਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀਆਂ ਆ ਰਹੀਆਂ ਦੇਸ਼ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਅਦਾਲਤ ਵਿੱਚੋਂ ਵੱਡੀ ਜਿੱਤ ਹੋਈ ਹੈ। ਕਾਨੂੰਨੀ ਲੜਾਈ ਲੜਦੀਆਂ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕ […]

Continue Reading

ਮੁਕਾਬਲੇ ਤੋਂ ਬਾਅਦ ਪੁਲਿਸ ਨੇ ਤਿੰਨ ਗੈਂਗਸਟਰ ਕੀਤੇ ਕਾਬੂ

ਮੁਕਾਬਲੇ ਤੋਂ ਬਾਅਦ ਪੁਲਿਸ ਨੇ ਤਿੰਨ ਗੈਂਗਸਟਰ ਕੀਤੇ ਕਾਬੂ ਕਰਨਾਲ, 10 ਨਵੰਬਰ,ਬੋਲੇ ਪੰਜਾਬ ਬਿਊਰੋ : ਹਰਿਆਣਾ ਦੇ ਕਰਨਾਲ ‘ਚ ਕੈਮਲਾ-ਗੜ੍ਹੀ ਮੁਲਤਾਨ ਰੋਡ ‘ਤੇ ਕੁਰੂਕਸ਼ੇਤਰ ਸੀਆਈਏ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਮੁਕਾਬਲੇ ‘ਚ ਤਿੰਨੋਂ ਗੈਂਗਸਟਰ ਫੜੇ ਗਏ ਹਨ। ਤਿੰਨੋਂ ਕਾਕਾ ਰਾਣਾ ਗੈਂਗ ਨਾਲ ਜੁੜੇ ਹੋਏ ਹਨ। ਕਾਕਾ ਰਾਣਾ ਗੈਂਗ ਨੇ ਘਰੌਂਡਾ ਵਿੱਚ ਜੇਐਮਡੀ ਮੋਬਾਈਲ […]

Continue Reading

ਡਰਾਇਵਰ ਨੂੰ ਨੀਂਦ ਆਉਣ ਕਾਰਨ ਟੈਂਪੂ ਟਰੈਵਲਰ ਖੜੇ ਟਿੱਪਰ ‘ਚ ਵੱਜੀ, ਪੰਜ ਲੋਕਾਂ ਦੀ ਮੌਤ, 20 ਜ਼ਖਮੀ

ਡਰਾਇਵਰ ਨੂੰ ਨੀਂਦ ਆਉਣ ਕਾਰਨ ਟੈਂਪੂ ਟਰੈਵਲਰ ਖੜੇ ਟਿੱਪਰ ‘ਚ ਵੱਜੀ, ਪੰਜ ਲੋਕਾਂ ਦੀ ਮੌਤ, 20 ਜ਼ਖਮੀ ਲਖਨਊ 9 ਨਵੰਬਰ,ਬੋਲੇ ਪੰਜਾਬ ਬਿਊਰੋ ; ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਸ਼ੁੱਕਰਵਾਰ ਰਾਤ ਨੂੰ ਇਕ ਟੈਂਪੂ ਟਰੈਵਲਰ ਡਰਾਇਵਰ ਨੂੰ ਨੀਂਦ ਆਉਣ ਤੋਂ ਬਾਅਦ ਖੜ੍ਹੇ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ […]

Continue Reading

ਵਿਧਾਨ ਸਭਾ ਸਕੱਤਰ ਦੀ ਸੜਕ ਹਾਦਸੇ ‘ਚ ਮੌਤ

ਵਿਧਾਨ ਸਭਾ ਸਕੱਤਰ ਦੀ ਸੜਕ ਹਾਦਸੇ ‘ਚ ਮੌਤ ਉੱਤਰ ਪ੍ਰਦੇਸ਼ 8 ਨਵੰਬਰ ,ਬੋਲੇ ਪੰਜਾਬ ਬਿਊਰੋ : ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਕੱਤਰ ਬ੍ਰਿਜਭੂਸ਼ਣ ਦੂਬੇ ਦੀ ਇਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। 52 ਸਾਲਾ ਦੂਬੇ ਗੋਰਖਪੁਰ ਤੋਂ ਲਖਨਊ ਆ ਰਹੇ ਸਨ ਜਦੋਂ ਅਯੁੱਧਿਆ ਦੇ ਨੇੜੇ ਪਟਰੰਗਾ ਥਾਣਾ ਦੇ ਤਹਿਤ ਰਾਸ਼ਟਰੀ ਰਾਜਮਾਰਗ ‘ਤੇ ਪਹੁੰਚੇ ਤਾਂ, ਉਨ੍ਹਾਂ ਦੀ […]

Continue Reading

ਕੈਨੇਡਾ ਲਈ 10 ਸਾਲ ਦਾ Multiple Visitor Visa ਮਿਲਣਾ ਹੋਇਆ ਮੁਸ਼ਕਿਲ

  ਆਟੋਮੈਟਿਕ ਦਸ-ਸਾਲ ਦੇ ਮਲਟੀਪਲ-ਐਂਟਰੀ ਵੀਜ਼ਿਆਂ ਨੂੰ ਕੀਤਾ ਸੀਮਤ-ਕੈਨੇਡਾ ਨੇ ਵੀਜ਼ਾ ਨੀਤੀ ‘ਚ ਕੀਤੀ ਸੋਧ ਔਟਵਾ, 08 ਨਵੰਬਰ,  ਬੋਲੇ ਪੰਜਾਬ ਬਿਊਰੋ : ਪਿਛਲੀ ਨੀਤੀ ਤੋਂ ਇੱਕ ਵੱਡੇ ਬਦਲਾਅ ਵਿੱਚ, ਕੈਨੇਡਾ ਹੁਣ ਆਮ ਤੌਰ ‘ਤੇ ਦਸ ਸਾਲਾਂ ਤੱਕ ਦੇ ਮਲਟੀਪਲ-ਐਂਟਰੀ ਟੂਰਿਸਟ ਵੀਜ਼ੇ ਜਾਰੀ ਨਹੀਂ ਕਰੇਗਾ। ਕੈਨੇਡੀਅਨ ਇਮੀਗ੍ਰੇਸ਼ਨ ਅਫ਼ਸਰਾਂ ਨੇ ਹੁਣ ਸਿੰਗਲ- ਜਾਂ ਮਲਟੀਪਲ-ਐਂਟਰੀ ਵੀਜ਼ਾ ਜਾਰੀ ਕਰਨ […]

Continue Reading