ਫੋਰਟਿਸ ਮੋਹਾਲੀ ਨੇ ਗੰਭੀਰ ਅਸਥਮਾ ਲਈ ਸੈਂਟਰ ਫਾਰ ਐਕਸੀਲੈਂਸ ਦੀ ਸ਼ੁਰੂਆਤ ਕੀਤੀ

ਫੋਰਟਿਸ ਮੋਹਾਲੀ ਨੇ ਗੰਭੀਰ ਅਸਥਮਾ ਲਈ ਸੈਂਟਰ ਫਾਰ ਐਕਸੀਲੈਂਸ ਦੀ ਸ਼ੁਰੂਆਤ ਕੀਤੀ ਮੋਹਾਲੀ, 4 ਅਕਤੂਬਰ, ਬੋਲੇ ਪੰਜਾਬ ਬਿਊਰੋ : ਫੋਰਟਿਸ ਹਸਪਤਾਲ, ਮੋਹਾਲੀ ਨੇ ਅੱਜ ਗੰਭੀਰ ਅਸਥਮਾ ਲਈ ਸੈਂਟਰ ਫਾਰ ਐਕਸੀਲੈਂਸ (ਸੀਓਈ) ਦੀ ਸ਼ੁਰੂਆਤ ਕੀਤੀ। ਇਹ ਅਤਿ-ਆਧੁਨਿਕ ਸੈਂਟਰ ਫਾਰ ਐਕਸੀਲੈਂਸ ਗੰਭੀਰ ਅਸਥਮਾ ਦੇ ਇਲਾਜ ਅਤੇ ਪ੍ਰਬੰਧਨ ਲਈ ਇੱਕ ਮਹੱਤਵਪੂਰਨ ਸੈਂਟਰ ਵਜੋਂ ਕੰਮ ਕਰੇਗਾ। ਅਸਥਮਾ ਸੈਂਟਰ ਆਫ਼ […]

Continue Reading

ਜਲ ਸਰੋਤ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜਾ ਭੁਗਤਣਗੇ ਮੁਲਾਜ਼ਮ, ਬਾਹਰਲੇ ਜ਼ਿਲ੍ਹਿਆਂ ਚ ਡਿਊਟੀਆਂ ਕਰਨ ਲਈ ਕੀਤੇ ਮਜਬੂਰ

ਜਲ ਸਰੋਤ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜਾ ਭੁਗਤਣਗੇ ਮੁਲਾਜ਼ਮ, ਬਾਹਰਲੇ ਜ਼ਿਲ੍ਹਿਆਂ ਚ ਡਿਊਟੀਆਂ ਕਰਨ ਲਈ ਕੀਤੇ ਮਜਬੂਰ ਪਟਿਆਲਾ 4 ਅਕਤੂਬਰ ,ਬੋਲੇ ਪੰਜਾਬ ਬਿਊਰੋ : ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪੰਚਾਇਤਾਂ ਦੀਆਂ ਚੋਣਾਂ ਕਰਕੇ,ਜਿੱਥੇ ਸਰਕਾਰ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ ਕਿਤੇ ਸਰਪੰਚੀ ਦੀਆਂ ਬੋਲੀਆਂ ਲੱਗਣੀਆਂ, ਕਿਸੇ ਜਗ੍ਹਾ ਤੇ ਅਧਿਕਾਰੀਆਂ ਵੱਲੋਂ,ਉਮੀਦਵਾਰਾਂ ਨਾਲ ਦੁਰਵਿਹਾਰ […]

Continue Reading

ਛਾਤੀ ਦਾ ਕੈਂਸਰ ਹੁਣ ਭਾਰਤੀ ਔਰਤਾਂ ਵਿੱਚ ਆਮ ਕੈਂਸਰ: ਡਾ ਜਤਿਨ ਸਰੀਨ

ਛਾਤੀ ਦਾ ਕੈਂਸਰ ਹੁਣ ਭਾਰਤੀ ਔਰਤਾਂ ਵਿੱਚ ਆਮ ਕੈਂਸਰ: ਡਾ ਜਤਿਨ ਸਰੀਨ ਚੰਡੀਗੜ੍ਹ, 4 ਅਕਤੂਬਰ,ਬੋਲੇ ਪੰਜਾਬ ਬਿਊਰੋ,(ਹਰਦੇਵ ਚੌਹਾਨ )ਯਿ “ਛਾਤੀ ਦਾ ਕੈਂਸਰ ਵੱਧ ਰਿਹਾ ਹੈ ਅਤੇ ਹੁਣ ਸਰਵਾਈਕਲ ਕੈਂਸਰ ਨੂੰ ਪਿੱਛੇ ਛੱਡਕੇ ਨਵੇਂ ਯੁੱਗ ਦੀ ਸਭ ਤੋਂ ਆਮ ਅਤੇ ਘਾਤਕ ਬਿਮਾਰੀ ਬਣ ਗਿਆ ਹੈ। ਛਾਤੀ ਦਾ ਕੈਂਸਰ ਹਰ ਸਾਲ 2.1 ਮਿਲੀਅਨ ਔਰਤਾਂ ਨੂੰ ਪ੍ਰਭਾਵਿਤ ਕਰਦਾ […]

Continue Reading

ਅਧਿਆਪਕ ਜਥੇਬੰਦੀਆਂ ਵੱਲੋਂ ਪੰਚਾਇਤੀ ਚੋਣ ਡਿਊਟੀਆਂ ਨੂੰ ਲੈ ਕੇ ਅਨਮੋਲ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਪੈਂਡੂ ਵਿਕਾਸ) ਨਾਲ ਕੀਤੀ ਮੁਲਾਕਾਤ

ਅਧਿਆਪਕ ਜਥੇਬੰਦੀਆਂ ਵੱਲੋਂ ਪੰਚਾਇਤੀ ਚੋਣ ਡਿਊਟੀਆਂ ਨੂੰ ਲੈ ਕੇ ਅਨਮੋਲ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਪੈਂਡੂ ਵਿਕਾਸ) ਨਾਲ ਕੀਤੀ ਮੁਲਾਕਾਤ ਲੁਧਿਆਣਾ,4 ਅਕਤੂਬਰ ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ); ਪੰਜਾਬ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ 15 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਪਿਛਲੇ ਸਮੇਂ ਵਿੱਚ ਇਹਨਾਂ ਚੋਣਾਂ ਦੌਰਾਨ ਮਿਆਰੀ ਸੁਰੱਖਿਆ ਪ੍ਰਬੰਧਾਂ […]

Continue Reading

ਅਧਿਆਪਕ ਮੰਗਾਂ ਤੋਂ ਮੁਨਕਰ ਹੋਈ ਬਦਲਾਅ ਵਾਲੀ ਪੰਜਾਬ ਸਰਕਾਰ- ਡੀ.ਟੀ.ਐੱਫ. ਪੰਜਾਬ

ਦਸਹਿਰੇ ਮੌਕੇ ਗੰਭੀਰਪੁਰ ਵਿਖੇ ਫੂਕਿਆ ਜਾਵੇਗਾ ਸਰਕਾਰ ਦਾ ਤਿੰਨ ਮੂੰਹਾਂ ਆਦਮ-ਕੱਦ ਪੁਤਲਾ ,, ਰੋਪੜ 4 ਅਕਤੂਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਸਿੱਖਿਆ ਵਿਚ ਕ੍ਰਾਂਤੀ ਲੈ ਕੇ ਆਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਦਹਾਕਿਆਂ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਸਰਕਾਰ […]

Continue Reading

ਪੰਜਾਬ ਸਰਕਾਰ ਲੰਬੇ ਤਜਰਬੇ ਵਾਲੇ ਗੈਸਟ ਫੈਕਲਟੀ ਕਾਲਜ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਢੁੱਕਵੀਂ ਨੀਤੀ ਬਣਾਵੇ÷ਆਇਸਾ ਪੰਜਾਬ

ਪੰਜਾਬ ਸਰਕਾਰ ਲੰਬੇ ਤਜਰਬੇ ਵਾਲੇ ਗੈਸਟ ਫੈਕਲਟੀ ਕਾਲਜ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਢੁੱਕਵੀਂ ਨੀਤੀ ਬਣਾਵੇ÷ਆਇਸਾ ਪੰਜਾਬ ਮਾਨਸਾ 4 ਅਕਤੂਬਰ ,ਬੋਲੇ ਪੰਜਾਬ ਬਿਊਰੋ : ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਪੰਜਾਬ ਵੱਲੋਂ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਵੱਲੋਂ 6 ਅਕਤੂਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਹਮਾਇਤ ਕਰਦਿਆਂ ਤਿਆਰੀ ਲਈ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ […]

Continue Reading

ਪਿਤਾ ਵੱਲੋਂ ਨਸ਼ੇੜੀ ਪੁੱਤ ਦਾ ਕਤਲ

ਪਿਤਾ ਵੱਲੋਂ ਨਸ਼ੇੜੀ ਪੁੱਤ ਦਾ ਕਤਲ ਬਠਿੰਡਾ, 4 ਅਕਤੂਬਰ,ਬੋਲੇ ਪੰਜਾਬ ਬਿਊਰੋ : ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਦੇ ਪਿੰਡ ਸੰਦੋਹਾ ਵਿਚ ਇਕ ਪਿਓ ਨੇ ਆਪਣੇ ਹੀ ਨਸ਼ੇੜੀ ਪੁੱਤ ਦਾ ਸਿਰ ਵਿਚ ਫੌਹੜਾ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਗੁਰਸੇਵਕ ਸਿੰਘ (26) ਪੁੱਤਰ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਵਜੋਂ ਹੋਈ ਹੈ।ਇਸ ਸੰਬੰਧੀ ਮੌੜ ਮੰਡੀ […]

Continue Reading

ਭਰਤਇੰਦਰ ਚਾਹਲ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਰੱਦ

ਭਰਤਇੰਦਰ ਚਾਹਲ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਚੰਡੀਗੜ੍ਹ, 4 ਅਕਤੂਬਰ,ਬੋਲੇ ਪੰਜਾਬ ਬਿਊਰੋ : ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਦੇ ਇਸ […]

Continue Reading

ਪੰਜਾਬ ‘ਚ ਅੰਤਰਰਾਸ਼ਟਰੀ ਨਸ਼ਾ ਤਸਕਰ ਦਾ ਪਰਦਾਫਾਸ਼, ਪੁਲਿਸ ਨੇ ਫੜੇ ਦੋ ਤਸਕਰ

ਅਫਗਾਨ ਹੈਂਡਲਰਾਂ ਦੇ ਸੰਪਰਕ ‘ਚ ਸਨ, ਜੈਕਟਾਂ ‘ਚ ਪਾ ਕੇ ਸਪਲਾਈ ਕਰਦੇ ਸਨ ਚੰਡੀਗੜ੍ਹ 4 ਅਕਤੂਬਰ ,ਬੋਲੇ ਪੰਜਾਬ ਬਿਊਰੋ : ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਦੀਪ ਸਿੰਘ ਅਤੇ ਕ੍ਰਿਸ਼ਨ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਡੇਢ ਕਿਲੋ […]

Continue Reading

ਚੰਡੀਗੜ੍ਹ ‘ਚ 21 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ ‘ਚ 21 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ ਚੰਡੀਗੜ੍ਹ 4ਅਕਤੂਬਰ ,ਬੋਲੇ ਪੰਜਾਬ ਬਿਊਰੋ : ਵੀਰਵਾਰ ਨੂੰ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ‘ਚ 21 ਸਾਲਾ ਲੜਕੀ ਨੇ ਸ਼ੱਕੀ ਹਾਲਾਤਾਂ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲੜਕੀ ਪ੍ਰਾਈਵੇਟ ਨੌਕਰੀ ਕਰਦੀ ਸੀ, ਉਸਦੇ ਅਚਾਨਕ ਕਦਮ ਨਾਲ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ […]

Continue Reading