ਸੂਬੇ ਦੇ ਸਾਰੇ ਸਕੂਲਾਂ ’ਚ ਪੰਜਾਬੀ ਵਿਸ਼ਾ ਪੜ੍ਹਾਉਣਾ ਕੀਤਾ ਲਾਜ਼ਮੀ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 26 ਫਰਵਰੀ, ਬੋਲੇ ਪੰਜਾਬ ਬਿਊਰੋ ; ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਵਿਸ਼ਾ ਪੜ੍ਹਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ, ਭਾਵੇਂ ਉਹ ਕਿਸੇ ਵੀ ਬੋਰਡ ਨਾਲ ਸਬੰਧਤ ਹੋਣ, ਲਈ ਪੰਜਾਬੀ ਨੂੰ ਮੁੱਖ ਤੇ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਸਬੰਧੀ ਅੱਜ […]

Continue Reading

ਮੀਡੀਆ ਵਰਕਸ਼ਾਪ ਨੇ ਪੱਤਰਕਾਰਾਂ ਨੂੰ ਪੰਜਾਬ ਦੀ ਹਵਾ ਪ੍ਰਦੂਸ਼ਣ ਸਮੱਸਿਆ ਬਾਰੇ ਰਿਪੋਰਟਿੰਗ ਲਈ ਤਿਆਰ ਕੀਤਾ

ਚੰਡੀਗੜ੍ਹ, 15 ਫਰਵਰੀ,ਬੋਲੇ ਪੰਜਾਬ ਬਿਉਰੋ (ਹਰਦੇਵ ਚੌਹਾਨ) ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਵਾਤਾਵਰਣ ਮਾਹਿਰਾਂ ਅਤੇ ਪੱਤਰਕਾਰਾਂ ਨੇਹਯਾਤ ਸੈਂਟਰਿਕ, ਸੈਕਟਰ 17, ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਮੀਡੀਆ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਵਰਕਸ਼ਾਪ ਦਾ ਸਿਰਲੇਖ ‘ਮੀਡੀਆ ਵਰਕਸ਼ਾਪ: ਹਵਾ ਪ੍ਰਦੂਸ਼ਣ, ਸਿਹਤ ਪ੍ਰਭਾਵ ਅਤੇ ਪੰਜਾਬ ਵਿੱਚ ਮੀਡੀਆ ਦੀ ਭੂਮਿਕਾ’ ਸੀ। ਇਸਦਾ ਉਦੇਸ਼ ਪੱਤਰਕਾਰਾਂ ਨੂੰ ਹਵਾ […]

Continue Reading

ਮੋਹਾਲੀ ਵਿਖ਼ੇ ਵਣ ਵਿਭਾਗ ਦੇ ਨੱਕ ਥੱਲੇ ਹੋਣ ਜਾ ਰਹੀ ਹੈ ਦਰੱਖਤਾਂ ਦੇ ਕਟਾਈ, ਨਹੀਂ ਜਾਗ ਰਿਹਾ ਵਿਭਾਗ

ਮੋਰਚਾ ਆਗੂਆਂ ਨੇ 16 ਫਰਵਰੀ ਨੂੰ ਵੱਡੇ ਸੰਘਰਸ਼ ਅਤੇ ਡਾਇਰੈਕਟਰ ਵਣ ਵਿਭਾਗ ਦੇ ਪੁਤਲਾ ਫੂਕਣ ਦਾ ਐਲਾਨ ਕੀਤਾ ਮੋਹਾਲੀ, 12 ਫਰਵਰੀ ,ਬੋਲੇ ਪੰਜਾਬ ਬਿਊਰੋ: ਪੰਜਾਬ ਸਰਕਾਰ ਆਏ ਦਿਨ ਵਾਤਾਵਰਣ ਨੂੰ ਬਚਾਉਣ ਲਈ ਵਾਤਾਵਰਨ ਦਿਵਸ ਮਨਾਕੇ ਕਰੋੜਾਂ ਰੁੱਖ ਲੋਕਾਂ ਵਿੱਚ ਵੰਡਦੀ ਹੈ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾਵੇ ਪਰ ਅਸਲੀਅਤ ਕੁਝ ਹੋਰ ਹੈ। ਸਰਕਾਰ ਪਲੇ […]

Continue Reading

12 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ 

ਚੰਡੀਗੜ੍ਹ, 11 ਫਰਵਰੀ ,ਬੋਲੇ ਪੰਜਾਬ ਬਿਊਰੋ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 12 ਫਰਵਰੀ ਨੂੰ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 

Continue Reading

ਖਰੜ ਤੋਂ ਕਾਰ ਖੋਹਣ ਵਾਲੇ ਚਾਰ ਲੁਟੇਰੇ ਹਥਿਆਰਾਂ ਸਮੇਤ ਕਾਬੂ

ਬਠਿੰਡਾ, 5 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਮੁਹਾਲੀ ਦੇ ਖਰੜ ਸ਼ਹਿਰ ਤੋਂ ਕਾਰ ਖੋਹਣ ਵਾਲੇ ਚਾਰ ਲੁਟੇਰਿਆਂ ਨੂੰ ਸੀਆਈਏ ਸਟਾਫ਼ ਦੀ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀਆਂ ਨੇ ਖਰੜ ਤੋਂ ਕਾਰ ਵਿਚ ਲਿਫਟ ਲਈ ਸੀ, ਜਿਸ ਤੋਂ ਬਾਅਦ ਉਹ ਹਥਿਆਰਾਂ ਦੇ ਜ਼ੋਰ ’ਤੇ ਕਾਰ ਸਵਾਰ ਨੂੰ ਰਾਮਪੁਰਾ ਖੇਤਰ ’ਚ ਲੈ ਆਏ ਅਤੇ ਪਿੰਡ ਮਹਿਰਾਜ […]

Continue Reading

25 ਜਨਵਰੀ ਨੂੰ ਜੰਗਲਾਤ ਮੰਤਰੀ ਦੀ ਰਿਹਾਇਸ਼ ਅੱਗੇ ਦਿੱਤਾ ਜਾਵੇਗਾ ਧਰਨਾ

ਜਗਤਾਰ ਸਿੰਘ ਦਿਆਲਪੁਰ ਐਮ.ਐਲ.ਏ ਹਲਕਾ ਸਮਰਾਲਾ ਨੂੰ ਕੱਚੇ ਮੁਲਾਜਮਾਂ ਵਲੋਂ ਦਿਤਾ ਗਿਆ ਸਰਕਾਰ ਦੇ ਨਾਮ ਮੰਗ ਪੱਤਰ ਸਮਰਾਲਾ ,23, ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਜਿਲਾ ਲੁਧਿਆਣਾਂ ਵਲੋਂ ਸ਼੍ਰੀ ਜਗਤਾਰ ਸਿੰਘ ਦਿਆਲਪੁਰ ਨੂੰ ਕੱੱਚੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕਰਨ ਲਈ ਹਰਜੀਤ ਸਿੰਘ ਰੇੰਜ ਪ੍ਧਾਨ ਹਰਦੀਪ ਸਿੰਘ ਜਨਰਲ ਸਕੱਤਰ ਸਿਮਰਨਜੀਤ ਸਿੰਘ ਜਗਵੀਰ […]

Continue Reading

ਕੈਬਨਿਟ ਮੰਤਰੀ ਨੇ SDM ਨੂੰ ਪਾਈ ਝਾੜ, ‘ਤੁਸੀਂ ਮੇਰੇ ਨਾਲ ਐਨੀ ਬਹਿਸ ਕਰਦੇ ਹੋ ਤਾਂ ਲੋਕਾਂ ਨਾਲ ਕੀ ਕਰਦੇ ਹੋਵੋਗੇ’

ਅੰਮ੍ਰਿਤਸਰ, 21 ਜਨਵਰੀ, ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲੋਕਾਂ ਦਾ ਕੰਮ ਨਾ ਹੋਣ ਕਾਰਨ ਐਸ ਡੀ ਐਮ ਮਜੀਠਾ ਨੂੰ ਝਾੜ ਪਾਈ ਗਈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਕੁਝ ਕੰਮ ਲੈ ਕੇ ਪਹੁੰਚੇ ਸਨ। ਮਜੀਠਾ ਐਸਡੀਐਮ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਸੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ […]

Continue Reading

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਨਰਸਿੰਗ ਵੱਲੋਂ ਗ੍ਰੈਂਡ ਫਰੈਸ਼ਰ ਪਾਰਟੀ ਦਾ ਆਯੋਜਨ

ਮੰਡੀ ਗੋਬਿੰਦਗੜ੍ਹ, 23 ਦਸੰਬਰ,ਬੋਲੇ ਪੰਜਾਬ ਬਿਊਰੋ : ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਨਰਸਿੰਗ ਨੇ ਬੀ.ਐਸਸੀ ਨਰਸਿੰਗ (1 ਸਮੈਸਟਰ) ਅਤੇ ਜੀਐਨਐਮ (ਪਹਿਲੇ ਸਾਲ) ਦੇ ਵਿਦਿਆਰਥੀਆਂ ਦੇ ਨਵੇਂ ਬੈਚਾਂ ਦਾ ਨਿੱਘਾ ਸਵਾਗਤ ਕਰਨ ਲਈ ਇੱਕ ਸ਼ਾਨਦਾਰ “ਫਰੈਸ਼ਰ ਪਾਰਟੀ”ਦਾ ਆਯੋਜਨ ਕੀਤਾ। ਇਹ ਸਮਾਗਮ ਖੁਸ਼ੀ, ਉਤਸ਼ਾਹ ਅਤੇ ਸੱਭਿਆਚਾਰਕ ਜਸ਼ਨ ਦਾ ਇੱਕ ਜੀਵੰਤ ਮਿਸ਼ਰਣ ਸੀ।ਇਸ ਮੌਕੇ ਚਾਂਸਲਰ ਡਾ. ਜ਼ੋਰਾ […]

Continue Reading

ਕੈਨੇਡਾ ਤੋਂ ਪੰਜਾਬ ਆ ਰਹੀ ਔਰਤ ਦੀ ਜਹਾਜ਼ ‘ਚ ਮੌਤ

ਭੋਗਪੁਰ, 19 ਦਸੰਬਰ,ਬੋਲੇ ਪੰਜਾਬ ਬਿਊਰੋ :ਭੋਗਪੁਰ ਦੇ ਨਾਲ ਲੱਗਦੇ ਪਿੰਡ ਲੋਹਾਰਾ ਦੀ ਔਰਤ ਕਮਲਪ੍ਰੀਤ ਕੌਰ ਜੋ ਕਿ ਟੂਰਿਸਟ ਵੀਜ਼ੇ ‘ਤੇ ਕੈਨੇਡਾ ਗਈ ਸੀ, ਦੀ ਵਾਪਸੀ ਦੌਰਾਨ ਜਹਾਜ਼ ‘ਚ ਹੀ ਮੌਤ ਹੋ ਗਈ। ਜਹਾਜ਼ ਨੇ ਟੋਰਾਂਟੋ ਤੋਂ ਕਰੀਬ ਢਾਈ ਘੰਟੇ ਦੀ ਦੂਰੀ ਤੈਅ ਕੀਤੀ ਸੀ ਜਦੋਂ ਮਹਿਲਾ ਕਮਲਪ੍ਰੀਤ ਕੌਰ ਦੇ ਸਾਹ ਫੁੱਲਣ ਲੱਗੇ। ਡਾਕਟਰ ਨੇ ਜਹਾਜ਼ […]

Continue Reading

’ਕੰਮ ਨਹੀਂ ਤਨਖਾਹ ਨਹੀਂ’ ਵਰਗੇ ਪੱਤਰ ਜਾਰੀ ਕਰਕੇ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ: ਡੀ ਟੀ ਐੱਫ

’ਕੰਮ ਨਹੀਂ, ਤਨਖਾਹ ਨਹੀਂ’ ਦੇ ਗੈਰ ਜਮਹੂਰੀ ਅਤੇ ਤਾਨਾਸ਼ਾਹੀ ਫੈਸਲੇ ਦੀ ਡੀਟੀਐੱਫ ਵੱਲੋਂ ਨਿਖੇਧੀ ਧਰਨਿਆਂ ਵਿੱਚ ਬੈਠ ਕੇ ਸੱਤਾ ਹੜੱਪਣ ਵਾਲੀ ਆਮ ਆਦਮੀ ਪਾਰਟੀ ਸੰਘਰਸ਼ਾਂ ਦੇ ਰਾਹ ਵਿੱਚ ਰੁਕਾਵਟਾਂ ਡਾਹੁਣ ਲੱਗੀ ਚੰਡੀਗੜ੍ਹ 18 ਦਸੰਬਰ ,ਬੋਲੇ ਪੰਜਾਬ ਬਿਊਰੋ : ਸਕੱਤਰ ਸਕੂਲ ਸਿੱਖਿਆ ਦੁਆਰਾ ਸੰਘਰਸ਼ਾਂ ਵਿੱਚ ਹਿੱਸਾ ਬਣ ਰਹੇ ਅਧਿਆਪਕਾਂ ਅਤੇ ਵਿਭਾਗ ਦੇ ਹੋਰ ਮੁਲਾਜ਼ਮਾਂ ਦੇ ਸਬੰਧ […]

Continue Reading