ਬਾਰ੍ਹਵੀ ਜਮਾਤ ਦੀ ਮੈਰਿਟ ਸੂਚੀ ਚ ਸਕੂਲ ਆਫ ਐਮੀਨੈਂਸ ਫਾਡੀ !

ਪੂਰੇ ਪੰਜਾਬ ਅੰਦਰ 19000 ਦੇ ਕਰੀਬ ਸਰਕਾਰੀ ਸਕੂਲ ਹਨ।ਸਤ੍ਹਾ ਪ੍ਰਾਪਤੀ ਪਿੱਛੋਂ  ਮੌਜੂਦਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਚ ਸੁਧਾਰ ਕਰਨ ਦੇ ਯਤਨਾਂ ਵਜੋਂ ਪੰਜਾਬ ਦੇ 23 ਜ਼ਿਲ੍ਹਿਆਂ ਚ 118 ਸਕੂਲ ਆਫ ਐਮੀਨੈਂਸ ਖੋਲ੍ਹੇ ਗਏ।ਪਹਿਲੇ ਗੇੜ ਚ ਇਨਾਂ ਸਕੂਲਾਂ ਲਈ 200 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਸੀ।ਸਰਕਾਰ ਦਾਅਵਾ ਕਰਦੀ ਹੈ ਕਿ ਸਕੂਲ ਆਫ ਐਮੀਨੈਂਸ ਅੱਤ ਆਧੁਨਿਕ ਸਹੂਲਤਾਂ ਨਾਲ ਲੈੱਸ ਹਨ ਤੇ […]

Continue Reading

ਮੋਬਾਈਲ ਨੇ ਸਾਡੀ ਪਰਵਾਰਕ ਸਾਂਝ ਨੂੰ ਖਾਹ ਲਿਆ !

   ਮੋਬਾਈਲ ਨੇ ਪਰਵਾਰਕ ਮੈਂਬਰਾਂ ਚ ਮੋਹ ਦੀਆਂ ਤੰਦਾਂ ਨੂੰ ਨਾ ਕੇਵਲ ਮੋਕਲਾ ਕੀਤਾ ਸਗੋਂ ਕਮਜ਼ੋਰ ਵੀ ਕਰ ਦਿੱਤਾ ਹੈ।ਮੋਬਾਈਲ ਦੀ ਬਦੌਲਤ ਘਰ ਚ ਇਕੱਠੇ ਹੁੰਦੇ ਹੋਏ ਵੀ ਪਰਵਾਰ ਦੇ ਮੈਂਬਰ ਇਕ ਦੂਜੇ ਤੋਂ ਕੋਹਾਂ ਦੂਰ ਜਾਪਦੇ ਹਨ।ਇਥੋਂ ਤੱਕ ਕੇ ਇਕੋ ਕਮਰੇ ਚ ਬਿਲਕੁਲ ਕੋਲ ਕੋਲ ਬੈਠੇ ਹੋਏ ਵੀ ਅਸੀਂ ਮੋਬਾਈਲ ਚ ਇੰਨਾ ਜਿਆਦਾ ਮਸ਼ਰੂਫ […]

Continue Reading

ਨਕਲੀ ਸ਼ਰਾਬ ਨਾਲ ਵਿਛਣ ਵਾਲੇ ਮੌਤਾਂ ਦੇ ਸੱਥਰ ਨੂੰ ਠੱਲ੍ਹ ਪਾਉਣ ਦੀ ਲੋੜ 

12 ਮਈ ਨੂੰ ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਪਿੰਡ ਭੰਗਾਲੀ ਚ ਇੱਕ ਇੱਟਾਂ ਦੇ ਭੱਠੇ ਉੱਤੇ ਕੰਮ ਕਰਦੇ ਮਜ਼ਦੂਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਜਣਿਆਂ ਦੀ ਮੌਤ ਹੋਣ ਦੀ ਬੁਰੀ ਖ਼ਬਰ ਸਾਹਮਣੇ ਆਈ ਹੈ।ਜਿਸ ਨੇ ਕਈ ਤਰਾਂ ਦੇ ਸਵਾਲ ਖੜੇ ਕਰ ਦਿੱਤੇ ਹਨ।ਪੰਜਾਬ ਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ।ਇਸ ਤੋਂ ਪਹਿਲਾਂ ਪਿਛਲੇ ਸਾਲ 2024 ਚ […]

Continue Reading

ਜੰਗ ਯੁੱਧ ਮਜਾਕ ਨੀ ਹੁੰਦੇ

ਇਹ ਔਖੇ ਦਿਨ ਅਹਿਸਾਸ ਕਰਾਉਂਂਦੇ ਨੇ, ਦੇਸ਼ ਨੇ ਆਜ਼ਾਦੀ ਕਿਵੇਂ ਪਾਈ ਹੈ।ਵਰਨਾ ਪਤਾ ਕਿੱਦਾ ਲੱਗੂ ਆਜ਼ਾਦੀਕਿਹੜੀ ਆ ਬਲਾ ਤੇ ਕਿਸਨੇ ਦੁਆਈ ਹੈ।ਪਚਾਸੀ ਫੀਸਦੀ ਪੰਜਾਬੀਆਂ ਚੁੰਮੀਸ਼ਹੀਦੀ, ਖੈਰਾਤ ਚ ਇਹ ਨਹੀਂ ਆਈ ਹੈ।ਜਿਵੇਂ ਗਰਮੀ ਮੌਕੇ ਠੰਡ ਦੀ ਕੀਮਤ ਤੇਠਾਰੀ ਵੇਲੇ ਨਿੱੱਘ ਦੀ ਹੁੰਦੀ ਹੈ।ਜਿਵੇਂ ਦੁੱਖ ਤੋਂ ਬਾਅਦ ਹੁੰਦਾ ਸੁੱਖ ਦਾ ਅਹਿਸਾਸ, ਦਰਦ ਚੀਸ ਨਾ ਹੰਢਾਇਆ ਹੋਵੇ ਤਾਂ […]

Continue Reading

ਆਓ..! ਮੁਹੱਬਤ ਦੀ ਫਸਲ ਬੀਜੀਏ..!

ਇਹਨਾਂ ਸਮਿਆਂ ਵਿੱਚ ਪਿਆਰ, ਮੁਹੱਬਤ ਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੀ ਲੋੜ ਹੈ ਕਿਉਂਕਿ ਸਰਮਾਏਦਾਰਾਂ ਨੇ ਆਮ ਲੋਕਾਂ ਦੇ ਮਨਾਂ ਅੰਦਰ ਨਫ਼ਰਤ ਪੈਦਾ ਕਰਨ ਲਈ ਹਰ ਢੰਗ ਤਰੀਕਾ ਵਰਤਿਆ ਹੈ। ਉਹ ਵਰਤ ਰਹੇ ਹਨ ਤੇ ਅਸੀਂ ਵਰਤੇ ਜਾ ਰਹੇ ਹਾਂ। ਵਿਕਾਸ ਦੀ ਪ੍ਰਕਿਰਿਆ ਜਾਰੀ ਹੈ। ਵਿਕਾਸ ਦੀ ਗਤੀ ਨੇ ਮਨੁੱਖ ਨੂੰ ਰੋਲ ਕੇ […]

Continue Reading

ਆਗੂ – ਇੱਕ ਦਿਸ਼ਾ ਦਰਸ਼ਕ ਅਤੇ ਪ੍ਰੇਰਕ ਵਿਅਕਤੀਤਵ

ਆਗੂ – ਇੱਕ ਦਿਸ਼ਾ ਦਰਸ਼ਕ ਅਤੇ ਪ੍ਰੇਰਕ ਵਿਅਕਤੀਤਵ ਜਿਵੇਂ ਕਿ ਸਰੀਰ ਨੂੰ ਚਲਾਉਣ ਲਈ ਦਿਮਾਗ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਕਿਸੇ ਵੀ ਸਮੂਹ, ਸੰਗਠਨ ਜਾਂ ਰਾਸ਼ਟਰ ਨੂੰ ਸੁਚੱਜੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਇੱਕ ਦ੍ਰਿੜ ਨਿਸ਼ਚੈ ਵਾਲੇ, ਉਤਸ਼ਾਹੀ ਅਤੇ ਕਰਮਯੋਗੀ ਆਗੂ ਦੀ ਲੋੜ ਹੁੰਦੀ ਹੈ। ਨੇਤਾ ਜਾਂ ਆਗੂ ਸਿਰਫ਼ ਹੁਕਮ ਦੇਣ ਵਾਲਾ ਨਹੀਂ […]

Continue Reading

ਜਦੋਂ ਭਾਈ ਲਾਲੋ ਮਰਦਾ ਹੈ ?

ਜਦੋਂ ਭਾਈ ਲਾਲੋ ਮਰਦਾ ਹੈ ? ਇਹਨਾਂ ਸਮਿਆਂ ਵਿੱਚ ਭਾਈ ਲਾਲੋ ਡੂੰਘੇ ਟੋਏ ਦੇ ਡਿੱਗ ਗਿਆ ਹੈ, ਉਹ ਆਪਣੇ ਹੀ ਘਰ ਵਿੱਚ ਅਜਨਬੀ ਹੋ ਗਿਆ। ਆਪਣੇ ਹੀ ਦੇਸ਼ ਵਿੱਚ ਉਹ ਪਰਵਾਸੀ ਹੋ ਗਿਆ। ਸਿਰ ਉਤੇ ਫਿਕਰਾਂ ਦੀ ਪੰਡ ਵਿੱਚ ਘਰ ਚੁੱਕੀ ਉਹ ਕਿਥੋਂ ਤੁਰਿਆ ਤੇ ਕਿਥੇ ਜਾ ਰਿਹਾ ਹੈ। ਉਸ ਦਾ ਇਸ ਧਰਤੀ ਉਤੇ ਕਿਹੜੀ […]

Continue Reading

ਧਰਮ ਨਹੀਂ ਪੜ੍ਹਾਉਂਦਾ

ਧਰਮ ਨਹੀਂ ਪੜ੍ਹਾਉਂਦਾ ਇਨਸਾਨੀਅਤ ਨਹੀਂ ਇਹ ਪੈਰਾਂ ਹੇਠ ਖਾਰ ਦੇਣਾ।ਧਰਮ ਨਹੀਂ ਪੜ੍ਹਾਉਂਦਾ, ਲੋਕਾਂ ਨੂੰ ਮਾਰ ਦੇਣਾ।ਗੱਲਾਂ ਸੀ ਕਰਦੇ ਧਰਮੀ ਸਮਾਂ ਸੀ ਮੰਦੇ ਕਰਮੀ।ਜ਼ਰਾ ਪਤਾ ਨਾ ਲੱਗਿਆ ਇਸ ਤਰ੍ਹਾਂ ਹੀ ਚਾਰ ਦੇਣਾ।ਭੋਲੇ ਬੇਦੋਸ਼ੇ ਫਿਰਦੇ ਸੀ ਕੁਦਰਤ ਦੀ ਗੋਦ ਅੰਦਰਚਿੱਤ ਚੇਤੇ ਨਾ ਸੀ ਉੱਕਾ ਬੁਲਾਅ ਹੀ ਪਾਰ ਦੇਣਾ।ਮੌਜਾਂ ਪਏ ਮਾਣਦੇ ਸਨ ਜੰਨਤ ਦੀ ਧਰਤੀ ਉੱਤੇਦੱਸਿਆ ਹੀ ਨਾ […]

Continue Reading

ਕਿਰਤੀ ਲੋਕ ਕਦੋਂ ਜਾਗਣਗੇ ?

ਮਈ ਦਿਵਸ ਨੂੰ ਯਾਦ ਕਰਦਿਆਂ ਕਿਰਤੀ ਲੋਕ ਕਦੋਂ ਜਾਗਣਗੇ ?ਇਹਨਾਂ ਸਮਿਆਂ ਵਿੱਚ ਜੇ ਸਭ ਤੋਂ ਵਧੇਰੇ ਦੁੱਖ ਝੱਲਦੇ ਹਨ ਤਾਂ ਉਹ ਕਿਰਤੀ ਵਰਗ ਹੈ, ਕਿਉਂਕਿ ਉਸ ਕੋਲੋਂ ਜ਼ਿੰਦਗੀ ਜਿਊਣ ਦੇ ਸਾਰੇ ਹੀ ਸਾਧਨ ਖੋਏ ਜਾ ਰਹੇ ਹਨ। ਵੱਡੀਆਂ ਫੈਕਟਰੀਆਂ ਵਿੱਚ ਸਵੈਚਾਲਕ ਮਸ਼ੀਨਾਂ ਆਉਣ ਨਾਲ ਕਰੋੜਾਂ ਮਜ਼ਦੂਰਾਂ ਕੋਲੋਂ ਜ਼ਿੰਦਗੀ ਖੋਹੀ ਜਾ ਰਹੀ ਹੈ। ਬਹੁਕੌਮੀ ਕੰਪਨੀਆਂ ਨੇ […]

Continue Reading

ਮਜ਼ਦੂਰ ਵਿਚਾਰਾ ਕੀ ਜਾਣੇ ! 

ਮਜ਼ਦੂਰ ਵਿਚਾਰਾ ਕੀ ਜਾਣੇ !     —————– ਵਿਚਾਰਾ ਮਜਦੂਰ ਕੀ ਜਾਣੇ  ਮਜ਼ਦੂਰ ਦਿਵਸ ਦੇ ਅਰਥ  ਉਸ ਲਈ ਤਾਂ ਅੱਜ ਵੀ  ਉਹੀ ਆਮ ਦਿਹਾੜਾ ਹੈ  ਹੱਥ ਚ ਰੋਟੀ ਵਾਲਾ ਡੱਬਾ  ਤੇ ਉਹੀ ਪੁਰਾਣਾ ਸਾਇਕਲ ਉਹੀ ਚੌਂਕ  ਤੇ ਆਂਉਦੇ ਜਾਂਦੇ ਰਾਹੀਆਂ ਵੱਲ  ਆਸ ਭਰੀ ਨਿਗ੍ਹਾ ਨਾਲ  ਬਿਟਰ ਬਿਟਰ ਤੱਕਦੀਆਂ  ਓਹੀਓ ਅੱਖੀਆਂ  ਦੋ ਪਹਿਰ ਦੀ ਰੋਟੀ  ਪਸੀਨਾ ਵਹਾਆ, ਤਰਲੇ ਮਿੰਨਤਾਂ […]

Continue Reading