ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ!

ਪੰਜਾਬ ਦਾ ਕੇਵਲ ਘੁੱਗੂ ਹੀ ਨਹੀਂ ਬੋਲਿਆ, ਸਗੋਂ ਇਸ ਦਾ ਘੋਗਾ ਚਿੱਤ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਜਿਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ, ਇਹਨਾਂ ਤੋਂ ਸੰਕੇਤ ਮਿਲ਼ਦਾ ਹੈ ਕਿ ਅਗਲੇ ਸਮਿਆਂ ਵਿੱਚ ਕੀ ਹੋਣ ਵਾਲਾ ਹੈ। ਸ਼੍ਰੀ ਅੰਮ੍ਰਿਤਸਰ ਸਹਿਬ ਜ਼ਿਲ੍ਹੇ ਵਿੱਚ ਇਹ ਤੀਜਾ ਬੰਬ ਧਮਾਕਾ ਹੋਇਆ ਹੈ। ਹਰ ਵਾਰ ਪੰਜਾਬ ਸਰਕਾਰ […]

Continue Reading

ਪੈਤੀਨਾਮਾ : ਅ / ਐੜੇ ਕੀਆਂ ਕਿਆ ਬਾਤਾਂ ਨੇ …!

ਮਨੁੱਖੀ ਜ਼ਿੰਦਗੀ ਸ਼ਬਦਾਂ ਦੇ ਨਾਲ ਚੱਲਦੀ ਹੈ । ਜਿਸਨੂੰ ਸ਼ਬਦਾਂ ਨਾਲ ਖੇਡਣਾ ਆ ਗਿਆ। ਉਹ ਝੂਠ ਨੂੰ ਸੱਚ ਬਣਾ ਕੇ ਵੇਚ ਸਕਦਾ ਹੈ । ਵੇਚਣ ਵਾਲਾ ਵੇਚੀ ਜਾ ਰਿਹਾ ਦੇਖਣ ਵਾਲਾ ਦੇਸ਼ ਦੇਖ ਰਿਹਾ ਹੈ । ਖੈਰ ਹੁਣ ਵੀ ਸ਼ਬਦਾਂ ਦੇ ਖਿਡਾਰੀ ਥੁੱਕ ਨਾਲ ਵੜੇ ਪਕਾ ਰਹੇ ਹਨ। ਜੋ ਅੜਿਆ ਸੋ ਝੜਿਆ । ਜਿਸਦੀ ਜ਼ਿੰਦਗੀ […]

Continue Reading

ਵਿਹਲੜਾ ਦਾ ਰੁਟੀਨ ਬਣਿਆ

ਜਿਮ ਤੇ ਯੋਗਾ ਤਾਂਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।ਮਿਹਨਤ, ਮੁਸ਼ਕੱਤ ਭੁੱਲੀਸਭ ਕੁਝ ਨਕਲੀ ਜਿਹਾ ਬਣਿਆ।ਸੈਰ, ਟਿਊਸ਼ਨ, ਕਿੱਟੀਗੱਲਾਂ ਦਾ ਭੁੱਸ ਜਿਹਾ ਹੈ ਬਣਿਆ।ਕੁਝ ਕਰਨ ਪਾਰਟੀਆਂਘਰ ਖਰਚੇ ਦਾ ਜੀਓ ਬਣਿਆ।ਗੱਲ ਨੱਕ ਦੀ ਅੱਜਕਲ੍ਹਖਰਚਾ ਵਿਆਹ ਭੋਗਾਂ ਦਾ ਬਣਿਆਸਾਈਕਲ ਟੰਗਿਆਂ ਗੱਡੀ ਤੇਵਜ਼ਨ ਘਟਾਉਣ ਦਾ ਸਿੰਬਲ ਬਣਿਆ।ਕੌਲਗੜ੍ਹ ਇੱਕ ਦਿਹਾੜੀ ਤੋਂਸਾਈਕਲ ਕਮਾਈ ਸਾਧਨ ਬਣਿਆ।ਜਿਮ ਤੇ ਯੋਗਾ ਤਾਂਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।ਡੱਕਾ ਤੋੜ […]

Continue Reading

ਡਾਂਡੀ ਮਾਰਚ ਬਨਾਮ ਕਿਸਾਨ ਅੰਦੋਲਨ: ਇੱਕ ਇਤਿਹਾਸਕ ਤੁਲਨਾ

ਭਾਰਤ ਦਾ ਇਤਿਹਾਸ ਸੰਘਰਸ਼ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਦ ਵੀ ਲੋਕਾਂ ਦੇ ਹੱਕਾਂ ਉੱਤੇ ਗ਼ਲਤ ਫ਼ੈਸਲੇ ਲਾਗੂ ਹੋਏ ਹਨ, ਲੋਕਾਂ ਨੇ ਇੱਕਜੁੱਟ ਹੋਕੇ ਸੰਘਰਸ਼ ਕੀਤਾ ਹੈ। ਡਾਂਡੀ ਮਾਰਚ (1930) ਅਤੇ ਕਿਸਾਨ ਅੰਦੋਲਨ (2020-21) ਭਾਰਤ ਦੇ ਇਤਿਹਾਸ ਦੇ ਦੋ ਮਹੱਤਵਪੂਰਨ ਅੰਦੋਲਨ ਹਨ, ਜਿਨ੍ਹਾਂ ਨੇ ਅਨਿਆਂ ਖ਼ਿਲਾਫ਼ ਲੋਕਾਂ ਦੀ ਸ਼ਕਤੀ ਅਤੇ ਸੰਘਰਸ਼ ਦੀ ਮਹੱਤਤਾ ਨੂੰ […]

Continue Reading

ਊੜਾ..ਉਠ ਨਸੀਬੋ ਪੈਹ ਫਟਗੀ ਨੀ…

ਊੜਾ ਉਠ ਜਾਗ ਕਿਰਤੀਆ ਓਜਾਗਣ ਦਾ ਵੇਲਾ ਊੜੇ ਦੀਆਂ ਕਰਾਮਾਤਾਂ! ਸੱਤਾ ਦੀਆਂ ਚਲਾਕੀਆਂ ! ਜਿਵੇਂ ਮਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਮਾਂ ਨੂੰ ਧੀਆਂ ਪੁੱਤ ਪਿਆਰੇ ਹੁੰਦੇ ਹਨ ਪਸ਼ੂ ਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ । ਪੰਛੀ ਕਦੇ ਵੀ ਆਪਣੀ ਬੋਲੀ ਨਹੀਂ ਛੱਡ ਦੇ ਜਦ ਤੱਕ ਉਹ ਕਿਸੇ ਮਨੁੱਖ […]

Continue Reading

ਜਥੇਦਾਰਾਂ ਨੂੰ ਹਟਾਉਣ ਪਿੱਛੋਂ ਅਕਾਲੀ ਦਲ ਚ ਬਗਾਵਤ ,ਸੁਖਬੀਰ ਫਸੇ ਕੁੜਿੱਕੀ ਚ !

ਐੱਸਜੀਪੀਸੀ ਦੀ ਅੰਤਰਿੰਗ ਕਮੇਟੀ ਵੱਲੋਂ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਬਰਤਫ਼ ਕੀਤਾ ਗਿਆ ਹੈ।ਉਸ ਨਾਲ ਸਮੁੱਚੇ ਪੰਥ ਚ ਰੋਸ  ਉੱਠ ਖਲੋਤਾ ਹੈ।ਇਹੀ ਵਜ੍ਹਾ ਹੈ ਕਿ ਅਕਾਲੀ ਆਗੂਆਂ ਵੱਲੋਂ ਧੜਾ ਧੜ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦੇ ਨਾਲ […]

Continue Reading

ਕ੍ਰਿਕੇਟ ਚੈਂਪੀਅਨ ਟ੍ਰਾਫੀ 2025 ਅਤੇ ਚੈਂਪੀਅਨ ਭਾਰਤ

ਜਜ਼ਬੇ, ਜਨੂੰਨ ਅਤੇ ਟੀਮ ਭਾਵਨਾ ਨਾਲ ਬਣੇ ਚੈਂਪੀਅਨ ਕ੍ਰਿਕੇਟ ਸਿਰਫ਼ ਇੱਕ ਖੇਡ ਨਹੀਂ, ਇਹ ਭਾਰਤ ਵਿੱਚ ਲੋਕਾਂ ਦੀ ਭਾਵਨਾ ਹੈ। ਜਦੋਂ ਵੀ ਭਾਰਤੀ ਟੀਮ ਮੈਦਾਨ ‘ਤੇ ਉਤਰਦੀ ਹੈ, ਪੂਰਾ ਦੇਸ਼ ਉਸ ਦੀ ਹੌਸਲਾ ਅਫ਼ਜ਼ਾਈ ਕਰਦਾ ਹੈ। 2025 ਦੀ ਕ੍ਰਿਕੇਟ ਚੈਂਪੀਅਨ ਟ੍ਰਾਫੀ ਭਾਰਤ ਲਈ ਕਾਫ਼ੀ ਮਹੱਤਵਪੂਰਨ ਰਹੀ, ਕਿਉਂਕਿ ਇਸ ਵਿੱਚ ਟੀਮ ਨੇ ਆਪਣੇ ਜਜ਼ਬੇ, ਜਨੂੰਨ ਅਤੇ […]

Continue Reading

ਪਿਆਰ ਬਨਾਮ ਜਿਸਮਾਨੀ ਲਲਕ ਤੇ ਬੱਚੇ

ਅੱਜਕੱਲ ਆਮ ਹੀ ਗੱਲ ਹੈ ਵਾਇਰਲ ਹੋ ਰਹੀ ਹੁੰਦੀ ਹੈ ਕਿ ਨਬਾਲਗ ਬੱਚਿਆਂ ਨੇ ਘਰੋਂ ਭੱਜ ਵਿਆਹ ਕਰਵਾ ਲਿਆ,ਕੀ ਇਹ ਸਮਾਜਿਕ ਮੀਡੀਆ, ਫਿਲਮਾਂ, ਗਾਣਿਆਂ ਦਾ ਪ੍ਰਭਾਵ ਜਾਂ ਅਸੀਂ ਬੱਚਿਆਂ ਤੋਂ ਦੂਰ ਹੋ ਰਹੇ ਹਾਂ ਜਾਂ ਇਸ ਲਈ ਪਰਿਵਾਰਕ ਬਣਤਰ ਜਿੰਮੇਵਾਰ। ,ਇੱਕ ਵੀਰ ਨੇ ਮੇਰੇ ਵਟਜ ਐਪ ਸਮੂਹ ” ਪੰਜਾਬੀ ਚੇਤਨਾ ਸੱਥ “ਲਿਖਿਆ ਕਿ ਇਹ ਵੱਡੀ […]

Continue Reading

 ਮਹਿਜ 3 ਮਿੰਟ ਚ ਕਲਾਕਾਰ ਬਣਿਆ-ਸਰਦੂਲ ਸਿਕੰਦਰ 

ਆ ਗਈ ਰੋਡਵੇਜ ਦੀ ਲਾਰੀ………          ਮਹਿਜ 3 ਮਿੰਟ ਚ ਕਲਾਕਾਰ ਬਣਿਆ-ਸਰਦੂਲ ਸਿਕੰਦਰ            ਆ ਗਈ ਰੋਡਵੇਜ ਦੀ ਲਾਰੀ…. ਇਹ ਉਹ ਗਾਣਾ ਹੈ,ਜਿਸ ਨੇ ਸਰਦੂਲ ਸਿਕੰਦਰ ਦੀ ਮਹਿਜ ਤਿੰਨ ਮਿੰਟ ਚ ਪੂਰੇ ਵਿਸ਼ਵ ਭਰ ਚ ਜਾਣ ਪਛਾਣ ਬਣਾ ਦਿੱਤੀ।ਇਹ ਗੱਲ ਕੋਈ ਹੋਰ ਨਹੀਂ,ਸਗੋਂ ਸਰਦੂਲ ਭਾਅ ਜੀ ਖੁਦ ਦੱਸਿਆ […]

Continue Reading

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਨਾਇਕਾਂ ਦੇ ਸਨਮਾਨ ਨੇ ਅਮਿੱਟ ਛਾਪ ਛੱਡੀ

‘ਗਦਰ ਲਹਿਰ ਤੇ ਪੰਜਾਬੀ ਭਾਸ਼ਾ ਦਾ ਵਰਤਮਾਨ’ ਵਿਸ਼ੇ ‘ਤੇ ਤਿੰਨ ਰੋਜ਼ਾ ਗਿਆਰਵੀਂ ਵਰਲਡ ਪੰਜਾਬੀ ਕਾਨਫਰੰਸ ਜੂਨ 2025 ਦੇ ਅੱਧ ਵਿੱਚ ਕਰਵਾਈ ਜਾਏਗੀ: ਅਜੈਬ ਸਿੰਘ ਚੱਠਾ ਚੰਡੀਗੜ੍ਹ, 27 ਫਰਵਰੀ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ; ਸ਼੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ ਏ ਖਾਲਸਾ’ ਆਡੀਟੋਰੀਅਮ ‘ਚਸਰਦਾਰ ਕੁਲਤਾਰ ਸਿੰਘ ਸੰਧਵਾ, ਸਪੀਕਰ, ਪੰਜਾਬ ਵਿਧਾਨ ਸਭਾ, ਬਤੌਰ ਮੁੱਖ ਮਹਿਮਾਨ ਦੀ ਹਾਜ਼ਰੀ […]

Continue Reading