ਜੁਝਾਰੂ ਤੇ ਇੰਨਕਲਾਬੀ ਕਵੀ-ਅਵਤਾਰ ਸਿੰਘ ਪਾਸ਼ ਨੂੰ ਯਾਦ ਕਰਦਿਆਂ 

ਸਭ ਤੋਂ ਖਤਰਨਾਕ ਹੁੰਦਾ ਹੈ,ਸਾਡੇ ਸੁਪਨਿਆਂ ਦਾ ਮਰ ਜਾਣਾ…….         ——————————————————————- ਅਵਤਾਰ ਸਿੰਘ ਪਾਸ਼ ਇਕ ਜਝਾਰੂ ਤੇ ਇਨੰਕਲਾਬੀ ਕਵੀ ਸੀ। ਜਿਸ ਨੇ ਇੱਕ ਸਧਾਰਨ ਪਰਵਾਰ ਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ ਜੋ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ।ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਲੇਮ ਦੀ ਧਰਤੀ ਤੇ ਉੱਗੇ ਇਸ […]

Continue Reading

ਆਪਾਂ ਕੀ ਲੈਣਾ ਐ ਯਾਰ !

ਪਦਾਰਥਵਾਦੀ ਯੁੱਗ ਨੇ ਮਨੁੱਖ ਦਾ ਨਿੱਜੀਕਰਨ ਕਰ ਦਿੱਤਾ ਹੈ। ਉਹ ਹੁਣ ਲੋਕ ਸੇਵਾ ਲਈ ਨਹੀਂ ਸਗੋਂ ਆਪਣੀ ਸੇਵਾ ਕਰਨ ਤੇ ਕਰਵਾਉਣ ਲਈ ਸੋਚਦਾ ਹੈ। ਹਰ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ। ਉਹ ਆਪਣੇ ਆਪ ਸਹੇੜੇ ਦੁੱਖਾਂ ਤੋਂ ਨਿਜ਼ਾਤ ਪਾਉਣ ਲਈ ਕਦੇ ਡਾਕਟਰਾਂ ਕੋਲ, ਕਦੇ ਡੇਰਿਆਂ ਵਿੱਚ, ਕਦੇ ਕੋਰਟ ਕਚਹਿਰੀਆਂ ਵਿੱਚ ਭਟਕਦਾ ਫਿਰਦਾ ਹੈ। […]

Continue Reading

ਵਿਸ਼ਵ ਕਵਿਤਾ ਦਿਵਸ

ਵਗਦੀ ਹੋਵੇ ਨਹਿਰ ਤਾਂ ਕਵਿਤਾ ਲਿਖਾਂ, ਉਡਦੀ ਹੋਵੇ ਗਹਿਰ ਤਾਂ ਕਵਿਤਾ ਲਿਖਾਂ। ਰੋਜ਼ ਹੀ ਉਜੜ ਜਾਂਦੀ ਬਸਤੀ ਇਕ ਅੱਧੀ, ਵਸਦਾ ਹੋਵੇ ਸ਼ਹਿਰ ਤਾਂ ਕਵਿਤਾ ਲਿਖਾਂ । ਮਾਰ ਦਿੱਤੇ ਬੇਦੋਸ਼ੇ ਜ਼ਾਲਮ ਹਾਕਮਾਂ ਨੇ, ਕਿਤੇ ਵੀ ਹੋਵੇ ਕਹਿਰ ਤਾਂ ਕਵਿਤਾ ਲਿਖਾਂ। ਭੱਜ ਦੌੜ ਵਿਚ ਲੱਗੇ ਲੋਕ ਲੋਕਾਈ ਦੇ, ਵਕਤ ਜਾਵੇ ਠਹਿਰ ਤਾਂ ਕਵਿਤਾ ਲਿਖਾਂ। ਵੱਖਰੇ ਹੋਣ ਵਿਚਾਰ […]

Continue Reading

ਜਿੰਦਗੀ ਸੰਘਰਸ਼ ਹੈ,ਮਿੱਤਰੋ!

ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ,ਸੱਜਣੋਂ ਮਰਨਾਂ,ਖੁਦਕੁਸ਼ੀ, ਮਾਰਨਾਇਹ ਜਿੰਦਗੀ ਦਾ ਵੱਲ ਨਹੀਂਜੂਝ ਕੇ ਮੈਦਾਨ ਚ ਬਣਦਾ ਜਿੰਦਗੀਨਾਮਾ,ਮਿਹਨਤ, ਸੰਘਰਸ਼,ਦੁਵਿਧਾ, ਅਖੀਰਡੋਬਾ, ਸੋਕਾ, ਆਦਿ, ਅੰਤਸਭ ਜਿੰਦਗੀ ਦੀਆਂ ਵੰਨਗੀਆਂ ਨੇਇਹਨੂੰ ਜਿਉਣਾ ਵੀ ਇੱਕ ਅਦਾ ਹੈ।ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ, ਜਿੰਦਗੀ ਬੋਝ ਨਹੀਂ, ਇਹ ਤਾਂ ਫਲਸਪਾਸਮੱਸਿਆਵਾਂ ਨੂੰ ਸਰ ਕਰਨ ਦਾਜਿੱਤਣ ਦਾ, ਹਰਨ ਦਾ,ਜਿੰਦਗੀ ਨੂੰ ਦੁਵੱਲੇ […]

Continue Reading

ਹੱਥ ਧੋਣਾ ਸਿਹਤਮੰਦ ਜੀਵਨ ਲਈ ਅਤਿ ਜਰੂਰੀ

ਛੋਟੇ ਬੱਚਿਆਂ ਨੂੰ ਹੱਥ ਧੋਣ ਦੀ ਆਦਤ ਪਾਉਣਾ ਜ਼ਰੂਰੀ ਸਕੂਲਾਂ ਅਤੇ ਗਲੀ ਮੁਹੱਲਿਆਂ ਵਿੱਚ ਸਮਾਜ ਸੇਵੀ ਸੰਸਥਾਵਾਂ ਜਾਗਰੂਕਤਾ ਅਭਿਆਨ ਚਲਾਉਣ ਸਿਹਤਮੰਦ ਜੀਵਨ ਲਈ ਸਾਫ਼-ਸੁਥਰੇ ਹੱਥ ਰੱਖਣੇ ਬਹੁਤ ਜ਼ਰੂਰੀ ਹਨ। ਆਮ ਤੌਰ ‘ਤੇ ਲੋਕ ਹੱਥ ਧੋਣ ਨੂੰ ਇੱਕ ਸਧਾਰਣ ਕੰਮ ਸਮਝਦੇ ਹਨ, ਪਰ ਇਹ ਸਾਡੀ ਸਿਹਤ ‘ਤੇ ਡੂੰਘਾ ਅਸਰ ਪਾਉਂਦਾ ਹੈ। ਗੰਦੇ ਹੱਥਾਂ ਰਾਹੀਂ ਬਹੁਤ ਸਾਰੀਆਂ […]

Continue Reading

ਚੱਲ ਚਲੀਏ ਜਰਗ ਦੇ ਮੇਲੇ…….. 

                                  ਸਾਂਝੀਵਾਲਤਾ ਦਾ ਪ੍ਰਤੀਕ -ਜਰਗ ਦਾ ਮੇਲਾ                      ————————————— ਪੁਰਾਤਨ ਕਾਲ ਤੋਂ ਪੰਜਾਬ ਚ ਮੇਲੇ ਲੱਗਦੇ ਆ ਰਹੇ ਹਨ।ਭਾਵੇਂ ਇਹ ਮੇਲੇ ਅੱਜ ਉਸ ਜਾਹੋਜਲਾਲ ਨਾਲ ਨਹੀਂ ਮਨਾਏ ਜਾਂਦੇ,ਜਿਸ ਤਰਾਂ ਪਹਿਲਾਂ ਮਨਾਏ ਜਾਂਦੇ […]

Continue Reading

ਆਤਮਵਿਸ਼ਵਾਸ ਅਤੇ ਸਫ਼ਲਤਾ

ਜ਼ਿੰਦਗੀ ਦੀ ਮੰਜ਼ਿਲ ਪ੍ਰਾਪਤੀ ਲਈ ਆਤਮਵਿਸ਼ਵਾਸ ਬੁਨਿਆਦ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਆਦਮੀ ਨੂੰ ਆਪਣੇ ਆਪ ‘ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਆਤਮਵਿਸ਼ਵਾਸ ਉਹ ਅੰਮ੍ਰਿਤ ਹੈ ਜੋ ਹਰ ਇੱਕ ਨੂੰ ਅੱਗੇ ਵਧਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਕਤ ਦਿੰਦਾ ਹੈ। ਜਿਹੜਾ ਮਨੁੱਖ ਆਪਣੇ ਆਪ ‘ਤੇ ਵਿਸ਼ਵਾਸ ਕਰ ਲੈਂਦਾ ਹੈ, […]

Continue Reading

ਪੰਜਾਬੀ ਲੇਖਕ ਸਭਾ ਨੇ ਲਾਲੀ ਬਾਬੇ ਨੂੰ ਯਾਦ ਕੀਤਾ

ਲਾਲੀ ਬਿਰਤਾਂਤ ਸਦਾ ਅੰਗ ਸੰਗ ਰਹੇਗਾ: ਡਾ. ਸਤੀਸ਼ ਕੁਮਾਰ ਵਰਮਾ ਚੰਡੀਗੜ੍ਹ, 16 ਮਾਰਚ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ); ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਮੌਖਿਕ ਪਰੰਪਰਾ ਦੇ ਫ਼ਕੀਰ ਬਾਦਸ਼ਾਹ ਲਾਲੀ ਬਾਬਾ ਨੂੰ ਉਹਨਾਂ ਦੀਆਂ ਚਹੇਤੀਆਂਸ਼ਖਸੀਅਤਾਂ ਨੇ ਆਪਸੀ ਸੰਵਾਦ ਰਾਹੀਂ ਯਾਦ ਕੀਤਾ। ਪਾਲ ਅਜਨਬੀ ਨੇ ਕਿਹਾ ਕਿ ਲਾਲੀ ਬਾਬਾ ਤਾ-ਉਮਰ ਸਾਡੇ ਚੇਤਿਆਂ ਵਿੱਚ ਜਿਉਂਦੇ […]

Continue Reading

ਜਿੰਦਗੀ ਸੰਘਰਸ਼ ਹੈ,ਮਿੱਤਰੋ!

ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ,ਸੱਜਣੋਂ ਮਰਨਾਂ,ਖੁਦਕੁਸ਼ੀ, ਮਾਰਨਾਇਹ ਜਿੰਦਗੀ ਦਾ ਵੱਲ ਨਹੀਂਜੂਝ ਕੇ ਮੈਦਾਨ ਚ ਬਣਦਾ ਜਿੰਦਗੀਨਾਮਾ,ਮਿਹਨਤ, ਸੰਘਰਸ਼,ਦੁਵਿਧਾ, ਅਖੀਰਡੋਬਾ, ਸੋਕਾ, ਆਦਿ, ਅੰਤਸਭ ਜਿੰਦਗੀ ਦੀਆਂ ਵੰਨਗੀਆਂ ਨੇਇਹਨੂੰ ਜਿਉਣਾ ਵੀ ਇੱਕ ਅਦਾ ਹੈ।ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ, ਜਿੰਦਗੀ ਬੋਝ ਨਹੀਂ, ਇਹ ਤਾਂ ਫਲਸਪਾਸਮੱਸਿਆਵਾਂ ਨੂੰ ਸਰ ਕਰਨ ਦਾਜਿੱਤਣ ਦਾ, ਹਰਨ ਦਾ,ਜਿੰਦਗੀ ਨੂੰ ਦੁਵੱਲੇ […]

Continue Reading

ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ!

ਪੰਜਾਬ ਦਾ ਕੇਵਲ ਘੁੱਗੂ ਹੀ ਨਹੀਂ ਬੋਲਿਆ, ਸਗੋਂ ਇਸ ਦਾ ਘੋਗਾ ਚਿੱਤ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਜਿਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ, ਇਹਨਾਂ ਤੋਂ ਸੰਕੇਤ ਮਿਲ਼ਦਾ ਹੈ ਕਿ ਅਗਲੇ ਸਮਿਆਂ ਵਿੱਚ ਕੀ ਹੋਣ ਵਾਲਾ ਹੈ। ਸ਼੍ਰੀ ਅੰਮ੍ਰਿਤਸਰ ਸਹਿਬ ਜ਼ਿਲ੍ਹੇ ਵਿੱਚ ਇਹ ਤੀਜਾ ਬੰਬ ਧਮਾਕਾ ਹੋਇਆ ਹੈ। ਹਰ ਵਾਰ ਪੰਜਾਬ ਸਰਕਾਰ […]

Continue Reading