ਜਦੋਂ ਕੜਾਹ ਖਾਣੇ ਗੁਲਾਮ ਬਣੇ !

ਜਦੋਂ ਕੜਾਹ ਖਾਣੇ ਗੁਲਾਮ ਬਣੇ ! ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਪਹਿਲਾਂ ਮੁਫ਼ਤ ਦੀ ਚਾਟ ਉੱਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਲਗਾਇਆ, ਜਦੋਂ ਗਧੇ ਤੇ ਘੋੜਿਆਂ ਨੂੰ ਇੱਕੋ ਕੀਲੇ ਬੰਨ੍ਹਿਆ ਸੀ। ਉਦੋਂ ਹਜ਼ਾਰ ਏਕੜ ਜ਼ਮੀਨ ਵਾਹੁਣ ਵਾਲੇ ਨੂੰ ਵੀ ਤੇ ਇੱਕ ਏਕੜ ਵਾਹੁਣ ਵਾਲੇ ਨੂੰ ਵੀ ਬਿਜਲੀ ਪਾਣੀ ਮੁਫ਼ਤ ਦਿੱਤੀ। ਵਪਾਰੀਆਂ ਨੂੰ ਖੁਸ਼ […]

Continue Reading

ਆਸਟ੍ਰੇਲੀਆ ਵਿਖੇ ਪੰਜਾਬੀ ਕਲੱਬ ਦੀ ਮੀਟਿੰਗ

ਮੈਲਬੌਰਨ 28 ਮਾਰਚ ,ਬੋਲੇ ਪੰਜਾਬ ਬਿਊਰੋ ; ਮੈਲਬੌਰਨ ਦੇ ਟਰੁਗਨੀਨਾ ਹਿੱਸੇ ਵਿਚ ਟਰੁਗਨੀਨਾ ਨਾਰਥ ਸੀਨੀ: ਸਿਟੀਜਨ ਕਲੱਬ ਇੰਨਕਾਰਪੋਰੇਟਡ, ਟਰੁਗਨੀਨਾ ਦੀ ਮੀਟਿੰਗ ਹੋਈ ਜਿਸ ਵਿਚ ਗੀਤ-ਸੰਗੀਤ ਤੋਂ ਇਲਾਵਾ ਤਿੰਨ ਮੈਂਬਰਾਂ ਦਾ ਜਨਮਦਿਨ ਮਨਾਇਆ ਗਿਆ। ਸ਼ੁਰੂ ਵਿਚ ਹਰੀ ਚੰਦ ਨੇ ਸਭ ਮੈਂਬਰ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ।ਆਰ. ਐੱਸ. ਜੰਮੂ ਨੇ […]

Continue Reading

ਆਪ ਸਰਕਾਰ ਦੇ ਚੌਥੇ ਬਜ਼ਟ ਚ ਵੀ ਔਰਤਾਂ,ਇੱਕ ਹਜ਼ਾਰ ਤੋ ਸੱਖਣੀਆਂ !

ਆਪ ਸਰਕਾਰ ਦੇ ਚੌਥੇ ਬਜ਼ਟ ਚ ਵੀ ਔਰਤਾਂ,ਇੱਕ ਹਜ਼ਾਰ ਤੋ ਸੱਖਣੀਆਂ !                          ——————  ਪੰਜਾਬ ਦੇ ਵਿੱਤ ਮੰਤਰੀ ਸ:ਹਰਪਾਲ ਸਿੰਘ ਚੀਮਾ ਵੱਲੋਂ 26 ਮਾਰਚ ਨੂੰ ਮਾਨ ਸਰਕਾਰ ਦਾ ਚੌਥਾ ਬਜ਼ਟ ਪੇਸ਼ ਕੀਤਾ ਗਿਆ।ਜਿਸ ਤੋ ਸੂਬੇ ਦੀਆਂ ਔਰਤਾਂ ਨੂੰ ਸਭ ਤੋਂ ਵਾਧਾ ਨਿਰਾਸ਼ਤਾ ਹੋਈ।ਕਿਉਂਕਿ ਬਜ਼ਟ […]

Continue Reading

ਰਿਸ਼ਤੇ

ਅਸੀਂ ਆਮ ਗੱਲਾਂ ਕਰਦੇ ਜਾਂ ਸੋਚਦੇ ਹੋਏ ਕਦੇ ਇਸ ਹੋਣੀ ਤੇ ਨਿਗ੍ਹਾ ਮਾਰੀ ਕਿ ਮਨੁੱਖ ਜਾਤੀ ਨੂੰ ਰਿਸ਼ਤਿਆਂ ਦੀ ਜਰੂਰਤ ਕਿਉਂ ਪਈ? ਕੀ ਰਿਸ਼ਤੇ ਪਿਆਰ ਵਧਾਉਂਦੇ ਨੇ? ਰਿਸ਼ਤਿਆਂ ਦੀ ਵੇਦਨਾ ਚ ਪਨਪਦਾ ਪਿਆਰ,ਤੜਫ਼, ਨਫ਼ਰਤ, ਆਪਣਾਪਨ, ਬਿਗਾਨਾਪਨ, ਅਪਣੱਤ, ਦੋਗਲਾਪਣ, ਇਹ ਸਾਰੇ ਰਸ ਰਿਸ਼ਤੇ ਦੇ ਪਿਆਰ ਦੀ ਮਪਾਈ ਦਾ ਮੀਟਰ ਹਨ। ਰਿਸ਼ਤੇਜ਼ਿੰਦਗੀ ਦਾ ਆਧਾਰ ਨੇ ਕੁਝ ਰਿਸ਼ਤੇ […]

Continue Reading

ਮੈਂ ਨਾਸਤਿਕ ਕਿਉਂ ਹਾਂ……

   ਇੰਕਲਾਬ ਜਿੰਦਾਬਾਦ ! ਦਾ ਨਾਅਰਾ,ਸ਼ਹੀਦ ਭਗਤ ਸਿੰਘ ਨੇ ਦਿੱਤਾ                       ——————————- ਮੈਂ ਨਾਸਤਿਕ ਕਿਉਂ ਹਾਂ ! ਬਾਰੇ ਭਗਤ ਸਿੰਘ ਦੀ ਸੋਚ ਸੀ ਕੇ ਉਸਦੀ ਨਾਸਤਿਕਤਾ ਘੁਮੰਡ ਤੋਂ ਪੈਦਾ ਨਹੀਂ ਹੋਈ।ਸਗੋਂ ਉਹ ਸਰਬ ਸ਼ਕਤੀਮਾਨ ਵਿੱਚ ਦ੍ਰਿੜ ਰੱਖਦਾ ਹੈ।ਪਰ ਉਹ ਦੂਸਰਿਆਂ ਵਾਂਗ ਮਿੱਥ ਅਤੇ ਕਲਪਨਾਵਾਂ ’ਤੇ ਵਿਸ਼ਵਾਸ […]

Continue Reading

ਜੁਝਾਰੂ ਤੇ ਇੰਨਕਲਾਬੀ ਕਵੀ-ਅਵਤਾਰ ਸਿੰਘ ਪਾਸ਼ ਨੂੰ ਯਾਦ ਕਰਦਿਆਂ 

ਸਭ ਤੋਂ ਖਤਰਨਾਕ ਹੁੰਦਾ ਹੈ,ਸਾਡੇ ਸੁਪਨਿਆਂ ਦਾ ਮਰ ਜਾਣਾ…….         ——————————————————————- ਅਵਤਾਰ ਸਿੰਘ ਪਾਸ਼ ਇਕ ਜਝਾਰੂ ਤੇ ਇਨੰਕਲਾਬੀ ਕਵੀ ਸੀ। ਜਿਸ ਨੇ ਇੱਕ ਸਧਾਰਨ ਪਰਵਾਰ ਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ ਜੋ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ।ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਲੇਮ ਦੀ ਧਰਤੀ ਤੇ ਉੱਗੇ ਇਸ […]

Continue Reading

ਆਪਾਂ ਕੀ ਲੈਣਾ ਐ ਯਾਰ !

ਪਦਾਰਥਵਾਦੀ ਯੁੱਗ ਨੇ ਮਨੁੱਖ ਦਾ ਨਿੱਜੀਕਰਨ ਕਰ ਦਿੱਤਾ ਹੈ। ਉਹ ਹੁਣ ਲੋਕ ਸੇਵਾ ਲਈ ਨਹੀਂ ਸਗੋਂ ਆਪਣੀ ਸੇਵਾ ਕਰਨ ਤੇ ਕਰਵਾਉਣ ਲਈ ਸੋਚਦਾ ਹੈ। ਹਰ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ। ਉਹ ਆਪਣੇ ਆਪ ਸਹੇੜੇ ਦੁੱਖਾਂ ਤੋਂ ਨਿਜ਼ਾਤ ਪਾਉਣ ਲਈ ਕਦੇ ਡਾਕਟਰਾਂ ਕੋਲ, ਕਦੇ ਡੇਰਿਆਂ ਵਿੱਚ, ਕਦੇ ਕੋਰਟ ਕਚਹਿਰੀਆਂ ਵਿੱਚ ਭਟਕਦਾ ਫਿਰਦਾ ਹੈ। […]

Continue Reading

ਵਿਸ਼ਵ ਕਵਿਤਾ ਦਿਵਸ

ਵਗਦੀ ਹੋਵੇ ਨਹਿਰ ਤਾਂ ਕਵਿਤਾ ਲਿਖਾਂ, ਉਡਦੀ ਹੋਵੇ ਗਹਿਰ ਤਾਂ ਕਵਿਤਾ ਲਿਖਾਂ। ਰੋਜ਼ ਹੀ ਉਜੜ ਜਾਂਦੀ ਬਸਤੀ ਇਕ ਅੱਧੀ, ਵਸਦਾ ਹੋਵੇ ਸ਼ਹਿਰ ਤਾਂ ਕਵਿਤਾ ਲਿਖਾਂ । ਮਾਰ ਦਿੱਤੇ ਬੇਦੋਸ਼ੇ ਜ਼ਾਲਮ ਹਾਕਮਾਂ ਨੇ, ਕਿਤੇ ਵੀ ਹੋਵੇ ਕਹਿਰ ਤਾਂ ਕਵਿਤਾ ਲਿਖਾਂ। ਭੱਜ ਦੌੜ ਵਿਚ ਲੱਗੇ ਲੋਕ ਲੋਕਾਈ ਦੇ, ਵਕਤ ਜਾਵੇ ਠਹਿਰ ਤਾਂ ਕਵਿਤਾ ਲਿਖਾਂ। ਵੱਖਰੇ ਹੋਣ ਵਿਚਾਰ […]

Continue Reading

ਜਿੰਦਗੀ ਸੰਘਰਸ਼ ਹੈ,ਮਿੱਤਰੋ!

ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ,ਸੱਜਣੋਂ ਮਰਨਾਂ,ਖੁਦਕੁਸ਼ੀ, ਮਾਰਨਾਇਹ ਜਿੰਦਗੀ ਦਾ ਵੱਲ ਨਹੀਂਜੂਝ ਕੇ ਮੈਦਾਨ ਚ ਬਣਦਾ ਜਿੰਦਗੀਨਾਮਾ,ਮਿਹਨਤ, ਸੰਘਰਸ਼,ਦੁਵਿਧਾ, ਅਖੀਰਡੋਬਾ, ਸੋਕਾ, ਆਦਿ, ਅੰਤਸਭ ਜਿੰਦਗੀ ਦੀਆਂ ਵੰਨਗੀਆਂ ਨੇਇਹਨੂੰ ਜਿਉਣਾ ਵੀ ਇੱਕ ਅਦਾ ਹੈ।ਜਿੰਦਗੀ ਸੰਘਰਸ਼ ਹੈ,ਮਿੱਤਰੋ!ਆਤਮ ਹੱਤਿਆ ਇਸ ਦਾ ਹੱਲ ਨਹੀਂ, ਜਿੰਦਗੀ ਬੋਝ ਨਹੀਂ, ਇਹ ਤਾਂ ਫਲਸਪਾਸਮੱਸਿਆਵਾਂ ਨੂੰ ਸਰ ਕਰਨ ਦਾਜਿੱਤਣ ਦਾ, ਹਰਨ ਦਾ,ਜਿੰਦਗੀ ਨੂੰ ਦੁਵੱਲੇ […]

Continue Reading

ਹੱਥ ਧੋਣਾ ਸਿਹਤਮੰਦ ਜੀਵਨ ਲਈ ਅਤਿ ਜਰੂਰੀ

ਛੋਟੇ ਬੱਚਿਆਂ ਨੂੰ ਹੱਥ ਧੋਣ ਦੀ ਆਦਤ ਪਾਉਣਾ ਜ਼ਰੂਰੀ ਸਕੂਲਾਂ ਅਤੇ ਗਲੀ ਮੁਹੱਲਿਆਂ ਵਿੱਚ ਸਮਾਜ ਸੇਵੀ ਸੰਸਥਾਵਾਂ ਜਾਗਰੂਕਤਾ ਅਭਿਆਨ ਚਲਾਉਣ ਸਿਹਤਮੰਦ ਜੀਵਨ ਲਈ ਸਾਫ਼-ਸੁਥਰੇ ਹੱਥ ਰੱਖਣੇ ਬਹੁਤ ਜ਼ਰੂਰੀ ਹਨ। ਆਮ ਤੌਰ ‘ਤੇ ਲੋਕ ਹੱਥ ਧੋਣ ਨੂੰ ਇੱਕ ਸਧਾਰਣ ਕੰਮ ਸਮਝਦੇ ਹਨ, ਪਰ ਇਹ ਸਾਡੀ ਸਿਹਤ ‘ਤੇ ਡੂੰਘਾ ਅਸਰ ਪਾਉਂਦਾ ਹੈ। ਗੰਦੇ ਹੱਥਾਂ ਰਾਹੀਂ ਬਹੁਤ ਸਾਰੀਆਂ […]

Continue Reading